08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਇਨੋਵਾ ਕਾਰ ਆਟੋ ਵਿਚ ਵੱਜੀ– ਆਟੋ ਚਾਲਕ ਦੀ ਮੌਕੇ ’ਤੇ ਮੌਤ

ਛੇਹਰਟਾ, 7 ਅਕਤੂਬਰ (ਪੱਤਰ ਪ੍ਰੇਰਕ) ਇਕ ਤੇਜ਼ ਰਫਤਾਰ ਇਨੋਵਾ ਗੱਡੀ ਆਟੋ ਵਿੱਚ ਵੱਜਣ ’ਤੇ ਆਟੋ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਇਕ ਤੇਜ਼ ਰਫਤਾਰ ਇਨੋਵਾ ਕਾਰ ਵਲੋਂ ਇੱਕ ਬੈਟਰੀ ਆਟੋ ਨੂੰ ਟੱਕਰ ਮਾਰ ਦੇਣ ਉਪਰੰਤ ਇੱਕ ਹੋਰ ਕਾਰ ਹਾਂਡਾ ਸਿਟੀ ਨੂੰ ਟੱਕਰ ਮਾਰਨ ਉਪਰੰਤ ਡਿਵਾਈਡਰ ਪਾਰ ਕਰਕੇ ਕੰਧ ਵਿੱਚ ਵੱਜ ਗਈ।

ਅਜੀਤ ਡੈਸਕ 08-10-2026
ਛੇਹਰਟਾ, 7 ਅਕਤੂਬਰ (ਪੱਤਰ ਪ੍ਰੇਰਕ) ਇਕ ਤੇਜ਼ ਰਫਤਾਰ ਇਨੋਵਾ ਗੱਡੀ ਆਟੋ ਵਿੱਚ ਵੱਜਣ ’ਤੇ ਆਟੋ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਇਕ ਤੇਜ਼ ਰਫਤਾਰ ਇਨੋਵਾ ਕਾਰ ਵਲੋਂ ਇੱਕ ਬੈਟਰੀ ਆਟੋ ਨੂੰ ਟੱਕਰ ਮਾਰ ਦੇਣ ਉਪਰੰਤ ਇੱਕ ਹੋਰ ਕਾਰ ਹਾਂਡਾ ਸਿਟੀ ਨੂੰ ਟੱਕਰ ਮਾਰਨ ਉਪਰੰਤ ਡਿਵਾਈਡਰ ਪਾਰ ਕਰਕੇ ਕੰਧ ਵਿੱਚ ਵੱਜ ਗਈ। ਜਿਸ ਨਾਲ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਤੇ ਆਟੋ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਐਕਸੀਡੈਂਟ ਦੀ ਸੂਚਨਾ ਮਿਲਣ ’ਤੇ ਪੁਲਿਸ ਪਾਰਟੀ ਵਲੋਂ ਮੌਕੇ ’ਤੇ ਪਹੁੰਚ ਕੇ ਇਨੋਵਾ ਘਾਰ ਦੇ ਮਾਲਕ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।
ਪਿਛਲੀ ਖ਼ਬਰ ਕਪੂਰਥਲਾ ਜੇਲ੍ਹ ’ਚੋਂ ਇਲਾਜ ਲਈ ਲਿਆਂਦੇ ਕੈਦੀ ਨੇ ਭੱਜਣ ਲਈ ਦੂਜੀ ਮੰਜਿਲ ਤੋਂ ਮਾਰੀ ਛਾਲ- ਪੁਲਿਸ ਮੁਲਾਜ਼ਮਾਂ ਨੇ ਦਬੋਚਿਆ ਅਗਲੀ ਖ਼ਬਰ ਹਰਿਦੁਆਰ ਜਨ ਸ਼ਤਾਬਦੀ, ਦਿੱਲੀ ਇੰਟਰਸਿਟੀ ਐਕਸਪ੍ਰੈਸ ਤੇ ਚੰਡੀਗੜ੍ਹ ਐਕਸਪ੍ਰੈਸ ਰੱਦ ਕਈ ਰੇਲ ਗੱਡੀਆਂ ਦੀ ਰਵਾਨਗੀ ’ਚ ਘੰਟਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।