14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ੀਮੋਰਿੰਡਾ ਵਿਖੇ ਛੱਠ ਮਹਾਂਉਤਸਵ ਸਮਾਰੋਹ ਭਲਕੇ

ਮੋਰਿੰਡਾ, 13 ਨਵੰਬਰ (ਤਰਲੋਚਨ ਸਿੰਘ ਕੰਗ)-ਸ੍ਰੀ ਛੱਠ ਮਾਤਾ ਪੂਜਾ ਉਤਸਵ ਸੰਮਤੀ ਮੋਰਿੰਡਾ ਵਲੋਂ ਰਾਮ ਲੀਲ੍ਹਾ ਮੈਦਾਨ ਮੋਰਿੰਡਾ ਵਿਖੇ ਛੱਠ ਮਹਾਂਉਤਸਵ ਸਮਾਰੋਹ 15 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਪ੍ਰਧਾਨ ਵਿਜੇ ਠੇਕੇਦਾਰ ਨੇ ਦੱਸਿਆ ਕਿ ਸਮਾਰੋਹ ਦੌਰਾਨ ਰਾਮ ਸ਼ਰਨ ਦਿਵਾਨਾ ਫਗਵਾੜੇ ਵਾਲੇ ਮਾਤਾ ਦਾ ਗੁਣਗਾਨ ਕਰਨਗੇ।

ਅਜੀਤ ਡੈਸਕ 14-11-2026
ਮੋਰਿੰਡਾ, 13 ਨਵੰਬਰ (ਤਰਲੋਚਨ ਸਿੰਘ ਕੰਗ)-ਸ੍ਰੀ ਛੱਠ ਮਾਤਾ ਪੂਜਾ ਉਤਸਵ ਸੰਮਤੀ ਮੋਰਿੰਡਾ ਵਲੋਂ ਰਾਮ ਲੀਲ੍ਹਾ ਮੈਦਾਨ ਮੋਰਿੰਡਾ ਵਿਖੇ ਛੱਠ ਮਹਾਂਉਤਸਵ ਸਮਾਰੋਹ 15 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਪ੍ਰਧਾਨ ਵਿਜੇ ਠੇਕੇਦਾਰ ਨੇ ਦੱਸਿਆ ਕਿ ਸਮਾਰੋਹ ਦੌਰਾਨ ਰਾਮ ਸ਼ਰਨ ਦਿਵਾਨਾ ਫਗਵਾੜੇ ਵਾਲੇ ਮਾਤਾ ਦਾ ਗੁਣਗਾਨ ਕਰਨਗੇ। ਉਨ੍ਹਾਂ ਦੱਸਿਆ ਕਿ ਸਵੇਰੇ 7 ਵਜੇ ਮਹਾਂ ਮੰਤਰ ਦੇ ਜਾਪ ਕੀਤੇ ਜਾਣਗੇ ਅਤੇ ਸ਼ਾਮ 4 ਵਜੇ ਛੱਠ ਮਾਤਾ ਪੂਜਾ ਆਰੰਭ ਕੀਤੀ ਜਾਵੇਗੀ। ਰਾਤੀਂ 7 ਵਜੇ ਮਾਤਾ ਦਾ ਭੰਡਾਰਾ ਕੀਤਾ ਜਾਵੇਗਾ। ਇਸ ਮੌਕੇ ਰਾਮ ਪ੍ਰਵੇਸ਼ ਮੀਤ ਪ੍ਰਧਾਨ, ਰਾਜਨ ਮਿਸ਼ਰਾ ਸਕੱਤਰ, ਸਤਰੋਹਨ ਸੋਨੀ ਕੈਸ਼ੀਅਰ, ਟੁਨਟੁਨ ਗੁਪਤਾ ਸਬ ਕੈਸ਼ੀਅਰ, ਅਨੰਦ ਠੇਕੇਦਾਰ ਉਪ ਸੈਕਟਰੀ, ਗੌਤਮ ਠੇਕੇਦਾਰ ਸਬ ਕੈਸ਼ੀਅਰ, ਸੰਤੋਸ਼ ਪਾਂਡੇ ਉਪ ਸੈਕਟਰੀ ਮੌਜੂਦ ਸਨ।
ਪਿਛਲੀ ਖ਼ਬਰ ਨੰਗਲ ’ ਚ 5 ਘੰਟੇ ਰਹੇਗੀ ਬਿਜਲੀ ਬੰਦ ਅਗਲੀ ਖ਼ਬਰ ਬੈਂਗਲੁਰੂ ਵਿਖੇ ਵੱਖ-ਵੱਖ ਪ੍ਰਾਜੈਕਟਾਂ ਦੇ ਉਦਘਾਟਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ। ਨਾਲ ਮੁੱਖ ਮੰਤਰੀ ਡੀ. ਕੇ....

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।