ਕੱਲ੍ਹ ਬਿਜਲੀ ਬੰਦ ਰਹੇਗੀ
ਢੇਰ, 28 ਅਕਤੂਬਰ (ਸ਼ਿਵ ਕੁਮਾਰ ਕਾਲੀਆ)- ਬਿਜਲੀ ਬੋਰਡ ਦਫ਼ਤਰ ਭਨੂਪਲੀ ਦੇ ਅਧੀਨ ਆਉਂਦੇ ਪਿੰਡ ਥਲੂਹ ਉੱਪਰ, ਥਲੂਹ ਹੇਠਲਾ, ਗੱਗ, ਸੁਹਾਣ ਮਗਰੂਰ, ਦੜੋਲੀ ਉੱਪਰ, ਦੋਨਾਲ, ਭਾਲੋਵਾਲ, ਜਾਦਲਾ ਉੱਪਰ ਆਦੀ ਪਿੰਡਾਂ ਦੀ ਬਿਜਲੀ 30 ਅਕਤੂਬਰ ਦਿਨ ਸ਼ੁੱਕਰਵਾਰ ਸਵੇਰੇ 10: 30 ਵਜੇ ਤੋ ਦੁਪਹਿਰ 3. 30 ਵਜੇ ਤੱਕ ਬੰਦ ਰਹੇਗੀ।
ਅਜੀਤ ਡੈਸਕ
29-10-2026