27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਵਿਆਹੁਤਾ ਨੇ ਨਹਿਰ ’ ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

ਨੰਗਲ, 26 ਸਤੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਊਨਾ ਦੀ ਇੱਕ ਵਿਆਹੁਤਾ ਮੁਟਿਆਰ ਵਲੋਂ ਨੰਗਲ ਹਾਈਡਲ ਨਹਿਰ ’ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦਾ ਸਮਾਚਾਰ ਹੈ। ਪੁਲਿਸ ਨੇ ਗੋਤਾਖੋਰਾਂ ਦੀ ਮਦਦ ਨਾਲ ਲਾਸ਼ ਬਰਾਮਦ ਕਰ ਲਈ ਹੈ ।

ਅਜੀਤ ਡੈਸਕ 27-09-2026
ਨੰਗਲ, 26 ਸਤੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਊਨਾ ਦੀ ਇੱਕ ਵਿਆਹੁਤਾ ਮੁਟਿਆਰ ਵਲੋਂ ਨੰਗਲ ਹਾਈਡਲ ਨਹਿਰ ’ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦਾ ਸਮਾਚਾਰ ਹੈ। ਪੁਲਿਸ ਨੇ ਗੋਤਾਖੋਰਾਂ ਦੀ ਮਦਦ ਨਾਲ ਲਾਸ਼ ਬਰਾਮਦ ਕਰ ਲਈ ਹੈ । ਨੰਗਲ ਦੇ ਲਾਗੇ ਇੱਕ ਪਿੰਡ ’ਚ ਵਿਆਹੀ ਇਸ ਮੁਟਿਆਰ ਨੇ ਨਹਿਰ ’ਚ ਛਾਲ ਮਾਰਨ ਤੋਂ ਪਹਿਲਾਂ ਵੀਡੀਓ ਵੀ ਬਣਾਈ ਹੈ । ਪੁਲਿਸ ਜਾਂਚ ਕਰ ਰਹੀ ਹੈ । ਚੇਤੇ ਰਹੇ ਕਿ ਇਲਾਕੇ ਦੇ ਲੋਕੀਂ ਬਹੁਤ ਹੀ ਪ੍ਰੇਸ਼ਾਨ ਹਨ ਕਿਉਂਕਿ ਇਹ ਨਹਿਰ ਆਤਮ ਹੱਤਿਆ ਪੁਆਇੰਟ ਬਣ ਚੁੱਕੀ ਹੈ । ਭਾਖੜਾ ਬਿਆਸ ਪ੍ਰਬੰਧ ਬੋਰਡ ਨੇ ਨਹਿਰ ਕੰਢੇ ਉੱਚੀ ਜਾਲੀ ਤਾਂ ਲਗਵਾਈ ਹੈ ਪਰ ਸਾਰੀ ਨਹਿਰ ਨੂੰ ਕਵਰ ਕਰਨਾ ਸੰਭਵ ਨਹੀਂ।
ਪਿਛਲੀ ਖ਼ਬਰ ਪ੍ਰਾਚੀਨ ਸ਼ਿਵ ਮੰਦਰ ਨੂੰ ਲੈ ਕੇ ਪੈਦਾ ਹੋਏ ਵਿਵਾਦ ਹੋਇਆ ਹੱਲ ਅਗਲੀ ਖ਼ਬਰ ਖੱਡਿਆਂ ’ ਚ ਤਬਦੀਲ ਹੋਇਆ ਰੂਪਨਗਰ ਬਾਈਪਾਸ , ਹਜ਼ਾਰਾਂ ਖੱਡੇ ਬਣੇ ਹਾਦਸਿਆਂ ਦਾ ਸੱਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।