ਜਥੇਦਾਰ ਔਲਖ ਨੇ ਬਜਰੂੜ ਦੇ ਛਿੰਝ ਮੇਲੇ ’ ਚ ਕੀਤੀ ਵਿਸ਼ੇਸ਼ ਤੌਰ ’ ਤੇ ਸ਼ਮੂਲੀਅਤ
ਨੂਰਪੁਰ ਬੇਦੀ, 15 ਸਤੰਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਜਥੇਦਾਰ ਜਰਨੈਲ ਸਿੰਘ ਔਲਖ ਨੇ ਪਿੰਡ ਬਜਰੂੜ ਵਿਖੇ ਕਰਵਾਏ ਗਏ ਛਿੰਝ ਮੇਲੇ ਵਿਚ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਉਨ੍ਹਾਂ ਨੇ ਪਹਿਲਵਾਨਾਂ ਦੇ ਜੌਹਰ ਵੇਖਦਿਆਂ ਛਿੰਝ ਮੇਲੇ ਦਾ ਆਨੰਦ ਮਾਣਿਆ ਅਤੇ ਮੇਲਾ ਪ੍ਰਬੰਧਕਾਂ ਵਲੋਂ ਕੀਤੇ ਗਏ ਪ੍ਰਬੰਧਾਂ ਦੀ ਸ਼ਲਾਘਾ ਕੀਤੀ।
ਕੁਸ਼ਤੀ ਸ਼ੁਰੂ ਕਰਵਾਉਣ ਮੌਕੇ ਜਥੇ ਜਰਨੈਲ ਸਿੰਘ ਔਲਖ। ਤਸਵੀਰ: ਰਾਜੇਸ਼ ਚੌਧਰੀ।
16-09-2026