ਦੀਵਾਲੀ ਮੌਕੇ ਜ਼ੀਰਕਪੁਰ ਵਿਚ ਅੱਗ ਲੱਗਣ ਦੀਆਂ ਅੱਠ ਘਟਨਾਵਾਂ ਵਾਪਰੀਆਂ 8 ਲਾਇਸੰਸ ਦੇ ਬਾਵਜੂਦ ਸ਼ਹਿਰ ’ਚ ਲੱਗੀਆਂ 500 ਤੋਂ ਜ਼ਿਆਦਾ ਦੁਕਾਨਾਂ
ਜ਼ੀਰਕਪੁਰ, 9 ਨਵੰਬਰ (ਮਨਿੰਦਰ ਸਿੰਘ)-ਦੀਵਾਲੀ ਮੌਕੇ ਸ਼ਹਿਰ ਵਿਚ ਅੱਗ ਲੱਗਣ ਦੀਆਂ ਅੱਠ ਘਟਨਾਵਾਂ ਸਾਹਮਣੇ ਆਈਆਂ ਹਨ। ਇਨ੍ਹਾਂ ਵਿਚ ਢਕੌਲੀ ਥਾਣੇ ਦੇ ਸਾਹਮਣੇ ਪਟਾਕਿਆਂ ਦੇ ਸਟਾਲ ਨੂੰ ਅੱਗ ਲੱਗਣ ਕਾਰਨ ਲੱਖਾਂ ਰੁ.
ਢਕੌਲੀ ਥਾਣੇ ਸਾਹਮਣੇ ਪਟਾਕਿਆਂ ਦੀ ਦੁਕਾਨ ਵਿਚ ਲੱਗੀ ਅੱਗ ਦਾ ਦ੍ਰਿਸ਼। ਤਸਵੀਰ : ਮਨਿੰਦਰ ਸਿੰਘ
10-11-2026