ਡਾ. ਜਤਿੰਦਰ ਸਿੰਘ ਰਾਣਾ ਨਮਿਤ ਅੰਤਿਮ ਅਰਦਾਸ ਭਲਕੇ
ਖਰੜ, 2 ਨਵੰਬਰ (ਜੰਡਪੁਰੀ)-ਹਾਈਲੈਂਡ ਹਸਪਤਾਲ ਦੇ ਡਾ. ਜਤਿੰਦਰ ਸਿੰਘ ਰਾਣਾ ਜਿਹੜੇ ਕਿ ਬੀਤੇ ਦਿਨੀਂ ਸਵਰਗ ਸਿਧਾਰ ਗਏ ਸਨ, ਨਮਿਤ ਪਰਿਵਾਰ ਵਲੋਂ ਰਖਾਏ ਗਏ ਸ੍ਰੀ ਸਹਿਜ ਪਾਠ ਦੇ ਭੋਗ ਤੇ ਅੰਤਿਮ ਅਰਦਾਸ 4 ਨਵੰਬਰ ਨੂੰ ਪਿੰਡ ਮਗਰ ਦੇ ਗੁਰਦੁਆਰਾ ਸਾਹਿਬ ਵਿਖੇ ਦੁਪਹਿਰ 12 ਵਜੇ ਤੋਂ ਲੈ ਦੇ 1 ਵਜੇ ਦੇ ਦਰਮਿਆਨ ਹੋਵੇਗੀ।
ਅਜੀਤ ਡੈਸਕ
03-11-2026