19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਸਵਰਾਜ ਇਨਕਲੇਵ ਵੂਮੈਨ ਵੈਲਫੇਅਰ ਐਸੋਸੀਏਸ਼ਨ ਖਰੜ ਵਲੋਂ ਗਰਬਾ ਅਤੇ ਡਾਂਡੀਆ ਉਤਸਵ ਮਨਾਇਆ

ਖਰੜ, 18 ਅਕਤੂਬਰ (ਗੁਰਮੁੱਖ ਸਿੰਘ ਮਾਨ)-ਸਵਰਾਜ ਇੰਨਕਲੇਵ ਵੂਮੈਨ ਵੈਲਫੇਅਰ ਐਸੋਸੀਏਸ਼ਨ ਸਵਰਾਜ ਇੰਨਕਲੇਵ ਖਰੜ ਵਲੋਂ ‘ਗਰਬਾ ਅਤੇ ਡਾਂਡੀਆ’ ਉਤਸਵ ਬਹੁਤ ਹੀ ਧੂਮ-ਧਾਮ ਅਤੇ ਭਾਰੀ ਉਤਸ਼ਾਹ ਨਾਲ ਮਨਾਇਆ ਗਿਆ। ਸੁਸਾਇਟੀ ਦੀਆਂ ਬੀਬੀਆਂ ਨੇ ਰਵਾਇਤੀ ਅਤੇ ਸੁੰਦਰ ਰੰਗ-ਬਿਰੰਗੇ ਪਹਿਰਾਵੇ ਪਹਿਨ ਕੇ ਸ਼ਿਰਕਤ ਕੀਤੀ ਅਤੇ ਡਾਂਡੀਆ ਖੇਡ ਕੇ ਖੂਬ ਮਸਤੀ ਕੀਤੀ।

ਅਜੀਤ ਡੈਸਕ 19-10-2026
ਖਰੜ, 18 ਅਕਤੂਬਰ (ਗੁਰਮੁੱਖ ਸਿੰਘ ਮਾਨ)-ਸਵਰਾਜ ਇੰਨਕਲੇਵ ਵੂਮੈਨ ਵੈਲਫੇਅਰ ਐਸੋਸੀਏਸ਼ਨ ਸਵਰਾਜ ਇੰਨਕਲੇਵ ਖਰੜ ਵਲੋਂ ‘ਗਰਬਾ ਅਤੇ ਡਾਂਡੀਆ’ ਉਤਸਵ ਬਹੁਤ ਹੀ ਧੂਮ-ਧਾਮ ਅਤੇ ਭਾਰੀ ਉਤਸ਼ਾਹ ਨਾਲ ਮਨਾਇਆ ਗਿਆ। ਸੁਸਾਇਟੀ ਦੀਆਂ ਬੀਬੀਆਂ ਨੇ ਰਵਾਇਤੀ ਅਤੇ ਸੁੰਦਰ ਰੰਗ-ਬਿਰੰਗੇ ਪਹਿਰਾਵੇ ਪਹਿਨ ਕੇ ਸ਼ਿਰਕਤ ਕੀਤੀ ਅਤੇ ਡਾਂਡੀਆ ਖੇਡ ਕੇ ਖੂਬ ਮਸਤੀ ਕੀਤੀ। ਐਸੋਸੀਏਸ਼ਨ ਦੀ ਪ੍ਰਧਾਨ ਸੁਨੀਤਾ ਸ਼ਰਮਾ ਨੇ ਦੱਸਿਆ ਕਿ ਸੰਸਥਾ ਵਲੋਂ ਸਾਰੇ ਤਿਉਹਾਰ ਰਲ-ਮਿਲ ਕੇ ਮਨਾਇਆ ਜਾਂਦਾ ਹਨ ਜਿਸ ਦਾ ਮੁੱਖ ਮਕਸਦ ਆਪਸੀ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨਾ ਅਤੇ ਸਾਰਿਆਂ ਨੂੰ ਇਕ ਦੂਜੇ ਦੇ ਨੇੜੇ ਲਿਆਉਣਾ ਹੈ। ਇਸ ਮੌਕੇ ਸਾਵੀਤਾ ਸ਼ਰਮਾ, ਸਾਰੀਤਾ ਠੱਕਰ, ਜਸਪ੍ਰੀਤ ਕੌਰ, ਸੁਦੇਸ਼ ਪੁਨੀ, ਨਿਧੀ ਸ਼ਰਮਾ, ਸ਼ੈਫਾਲੀ, ਦੀਕਸ਼ਾ ਸ਼ਰਮਾ, ਰਿੰਕੂ ਕੁਮਾਰੀ, ਸੀਮਾ, ਨੀਰੂ, ਸਾਵੀਤਾ ਰਾਣੀ, ਪੂਜਾ ਸਾਗਰ, ਪ੍ਰਿਆ ਕੱਕੜ, ਜੱਸੀ,ਅਨੂੰ ਸੈਣੀ, ਅਨੂੰ, ਸੋਨੂੰ , ਪ੍ਰੀਤੀ, ਸੰਤੋਸ਼ ਰੋਹੇਲਾ ਸਮੇਤ ਹੋਰ ਬੀਬੀਆਂ ਮੌਜੂਦ ਸਨ।
ਪਿਛਲੀ ਖ਼ਬਰ 15 ਸਾਲਾਂ ਤੋਂ ਦਫ਼ਤਰੀ ਕੰਮ ਕਰਦੇ ਡੇਲੀਵੇਜ ਕਾਮਿਆਂ ਨੂੰ ਮਜ਼ਦੂਰਾਂ ਵਾਲੇ ਕੰਮ ਦੇਣ ਦਾ ਸੀਟੂ ਨੇ ਕੀਤਾ ਵਿਰੋਧ ਅਗਲੀ ਖ਼ਬਰ ਚੰਡੀਗੜ੍ਹ ਰੋਇੰਗ ਐਸੋਸੀਏਸ਼ਨ ਦੇ ਡਾ . ਅਨਮੋਲ ਰਤਨ ਸਿੱਧੂ ਬਣੇ ਪ੍ਰਧਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।