ਸਿੱਖਿਆ ਬੋਰਡ ਵਲੋਂ ਸੀਜ਼ਨਲ ਦਿਹਾੜੀਦਾਰ ਡੇਲੀਵੇਜ਼ਸ ਨੀਤੀ-2026 ਲਾਗੂ ਕੀਤੇ ਜਾਣ ਕਾਰਨ 223 ਦਿਹਾੜੀਦਾਰ ਕਰਮਚਾਰੀਆਂ ਨੂੰ ਮਿਲਿਆ ਲਾਭ
ਐੱਸ. ਏ.
ਸੀਜ਼ਨ ਦਿਹਾੜੀਦਾਰ ਡੇਲੀਵੇਜ਼ਸ ਨੀਤੀ-2026 ਤਹਿਤ ਫਾਰਮ ਭਰਨ ਵਾਲੇ ਕਰਮਚਾਰੀਆਂ ਤੇ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੇ ਆਗੂਆਂ ਨਾਲ ਤਸਵੀਰ ਸਾਂਝੀ ਕਰਵਾਉਂਦੇ ਹੋਏ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ। ਅਜੀਤ ਤਸਵੀਰ
10-10-2026