ਜੰਗਲ ’ ਚ ਵੈਂਡਿੰਗ ਜ਼ੋਨ ਬਣਾ ਕੇ ਵੈਂਡਰਾਂ ਦੀ ਰੋਜ਼ੀ ਕਿਵੇਂ ਚੱਲੇਗੀ - ਮੇਅਰ ਸੌਰਭ ਜੋਸ਼ੀ ਸੈਕਟਰ-52/53 ਦੀ ਸਾਈਟ ’ਤੇ ਪਹੁੰਚ ਕੇ ਲਿਆ ਜਾਇਜ਼ਾ, ਮੌਕੇ ’ਤੇ ਨਾ ਆਬਾਦੀ, ਨਾ ਬਾਜ਼ਾਰ ਤੇ ਨਾ ਗਾਹਕਾਂ ਦੀ ਆਮਦ ਮਾਮਲਾ ਜਨਰਲ ਹਾਊਸ ’ਚ ਰੱਖਣ ਦਾ ਐਲਾਨ
ਚੰਡੀਗੜ੍ਹ, 16 ਸਤੰਬਰ (ਸੰਦੀਪ ਕੁਮਾਰ ਮਾਹਨਾ) – ਸੈਕਟਰ 52/53 ਲਈ ਨਿਰਧਾਰਿਤ ਸਟਰੀਟ ਵੈਂਡਿੰਗ ਜ਼ੋਨ ਦੀ ਵਿਵਹਾਰਕਤਾ ’ਤੇ ਸਵਾਲ ਉਠਾਉਂਦਿਆਂ ਮੇਅਰ ਸੌਰਭ ਜੋਸ਼ੀ ਨੇ ਅੱਜ ਮੌਕੇ ’ਤੇ ਪਹੁੰਚ ਕੇ ਸਾਈਟ ਦਾ ਨਿਰੀਖਣ ਕੀਤਾ। ਮੇਅਰ ਵਲੋਂ ਸੰਯੁਕਤ ਕਮਿਸ਼ਨਰ ਡਾ.
ਚੰਡੀਗੜ੍ਹ ਦੇ ਮੇਅਰ ਸੌਰਭ ਜੋਸ਼ੀ ਸੈਕਟਰ-52/53 ਦੀ ਵੈਂਡਿੰਗ ਸਾਈਟ ਦਾ ਨਿਰੀਖਣ ਕਰਦੇ ਹੋਏ, ਨਾਲ ਮੌਜੂਦ ਸੰਯੁਕਤ ਕਮਿਸ਼ਨਰ ਡਾ ਹਿਮਾਂਸ਼ੂ ਗੁਪਤਾ। ਤਸਵੀਰ ਕਮਲਜੀਤ ਸਿੰਘ।
17-09-2026