ਚੰਡੀਗੜ੍ਹ, 8 ਸਤੰਬਰ (ਅ.ਬ.)-15 ਸਾਲਾਂ ਤੋਂ ਸੇਵਾ ਕਰ ਰਹੇ ਤਜ਼ਰਬੇਕਾਰ ਡਾ. ਬਰਾਕ ਨੀ ਪੇਨ ਟ੍ਰੀਟਮੈਂਟ ਸੈਂਟਰ, ਪਾਣੀਪਤ ਵੱਲੋਂ ਸੈਣੀ ਭਵਨ, ਨੇੜੇ ਇੰਡੀਅਨ ਬੈਂਕ, ਰੂਪਨਗਰ (ਰੋਪੜ) ਵਿੱਚ 9 ਅਤੇ 10 ਸਤੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਗੋਡਿਆਂ ਦੇ ਦਰਦ ਦੇ ਇਲਾਜ ਲਈ ਖ਼ਾਸ ਓ.ਪੀ.ਡੀ. ਲਗਾਈ ਗਈ ਹੈ। ਡਾ. ਤਰੁਣ ਨੇ ਦੱਸਿਆ ਕਿ ਹਰ ਤੀਸਰੇ ਵਿਅਕਤੀ ਨੂੰ ਗੋਡਿਆਂ ਦੀ ਸਮੱਸਿਆ ਹੈ। ਹੁਣ ਬਿਨਾਂ ਆਪ੍ਰੇਸ਼ਨ ਇਸ ਦਾ ਇਲਾਜ ਸੰਭਵ ਹੈ। ਇਹ ਨੀ ਆਫ-ਲੋਡਰ ਬ੍ਰੇਸ ਦੇ ਰਾਹੀਂ ਸੰਭਵ ਹੋਇਆ ਹੈ। ਡਾ. ਤਰੁਣ ਨੇ ਦੱਸਿਆ ਕਿ ਗੋਡਿਆਂ ਦਾ ਦਰਦ ਅਸਲ ਵਿੱਚ ਮਕੈਨਿਕਲ ਸਮੱਸਿਆ ਹੈ, ਨਾ ਕਿ ਮੈਡੀਕਲ। ਇਹ ਮਕੈਨਿਕਲ ਨੀ ਬ੍ਰੇਸ ਥ੍ਰੀ-ਪੌਇੰਟ ਦੇ ਸਿਧਾਂਤ ‘ਤੇ ਕੰਮ ਕਰਦਾ ਹੈ। ਉਨ੍ਹਾਂ ਦੱਸਿਆ ਕਿ ਗੋਡਿਆਂ ‘ਤੇ ਨੀ ਆਫ-ਲੋਡਰ ਬ੍ਰੇਸ ਲਗਾਉਣ ਨਾਲ ਸ਼ਰੀਰ ਦਾ ਦਬਾਅ ਗੋਡਿਆਂ ‘ਤੇ ਨਹੀਂ ਪੈਂਦਾ, ਜਿਸ ਨਾਲ ਗੋਡਿਆਂ ਦੇ ਦਰਦ ਤੋਂ ਰਾਹਤ ਮਿਲ ਜਾਂਦੀ ਹੈ। ਇਸ ਬ੍ਰੇਸ ਨੂੰ ਪਹਿਨਣ ਨਾਲ 10 ਤੋਂ 15 ਦਿਨਾਂ ਵਿੱਚ ਹੀ ਦਰਦ ਤੋਂ ਰਾਹਤ ਮਿਲਣ ਲੱਗ ਪੈਂਦੀ ਹੈ।