ਮੌਤ ਦੇ ਦੂਤ ਬਣ ਘੁੰਮ ਰਹੇ ਟਿੱਪਰ, ਪ੍ਰਸ਼ਾਸਨ ਨਾਕਾਮ
ਲੋਕਾਂ ਨੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਮਾਈਨਿੰਗ ਦੇ ਕੰਮ ਵਿਚ ਲੱਗੇ ਸੈਂਕੜੇ ਟਿੱਪਰ ਡੇਰਾਬੱਸੀ ਦੀਆਂ ਸੜਕਾਂ ’ਤੇ ਤੇਜ਼ ਰਫ਼ਤਾਰ ਨਾਲ ਦੌੜ ਰਹੇ ਹਨ। ਸੈਂਕੜੇ ਬੇਕਸੂਰ ਲੋਕਾਂ ਦੀ ਜਾਨ ਲੈਣ ਵਾਲੇ ਇਹਨਾਂ ਟਿੱਪਰਾਂ ਤੇ ਨਕੇਲ ਪਾਉਣ ਵਿਚ ਪ੍ਰਸ਼ਾਸਨ ਨਾਕਾਮ ਹੈ।
ਵਾਇਰਲ ਵੀਡੀਓ ਵਿਚ ਕੈਮੀਕਲ ਫੈਕਟਰੀ ਵਿਚੋਂ ਨਿਕਲਦਾ ਦੂਸ਼ਿਤ ਪਾਣੀ। (ਸੱਜੇ) ਬਰਸਾਤੀ ਨਾਲੇ ਵਿਚ ਮੋਟਰ ਲਗਾ ਕੇ ਖੇਤਾਂ ਤੱਕ ਪਹੁੰਚਾਇਆ ਜਾਂਦਾ ਦੂਸ਼ਿਤ ਪਾਣੀ। ਤਸਵੀਰ - ਗੁਰਮੀਤ ਸਿੰਘ
07-09-2026