ਭੋਗ ’ਤੇ ਵਿਸ਼ੇਸ਼- ਦਲਜੀਤ ਕੌਰ ਚਹਿਲ
ਆਲਮਗੀਰ- 17 ਅਕਤੂਬਰ-ਸੰਨ 1940 ਦੌਰਾਨ ਪਿਤਾ ਸ. ਬਚਨ ਸਿੰਘ ਬੰਦੇਸ਼ਾ, ਮਾਤਾ ਹਰਨਾਮ ਕੌਰ ਵਾਸੀ ਪਿੰਡ ਸਰੀਂਹ ਦੇ ਘਰ ਜਨਮ ਲੈਣ ਵਾਲੀ ਮਾਤਾ ਦਲਜੀਤ ਕੌਰ ਨੇ ਮੁੱਢਲੀ ਸਿੱਖਿਆ ਘਵੱਦੀ ਸਕੂਲ ਤੋਂ ਹਾਸਿਲ ਕੀਤੀ।
ਸਵ. ਦਲਜੀਤ ਕੌਰ ਚਹਿਲ ਦੀ ਫਾਈਲ ਤਸਵੀਰ
18-10-2026