13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਪੰਜਾਬ ਰਾਜ ‘ ਡੀਅਰ ਸੰਡੇ ਰੇਂਜਰ ’ ਲਾਟਰੀ ’ ਚ 21 ਲੱਖ ਰੁਪਏ ਦਾ ਪਹਿਲਾ ਇਨਾਮ ਜੀਰਕਪੁਰ ਨੇ ਜਿੱਤਿਆ

ਜਲੰਧਰ, 13 ਅਕਤੂਬਰ (ਅ. ਬ.)

ਅਜੀਤ ਡੈਸਕ 14-10-2026
ਜਲੰਧਰ, 13 ਅਕਤੂਬਰ (ਅ. ਬ.)- ਇਕ ਵਾਰ ਫਿਰ ਜ਼ੀਰਕਪੁਰ ਦੀ ‘ਅੰਸ਼ੂ ਲਾਟਰੀ ਏਜੰਸੀ’ ਰਾਹੀਂ ਇਕ ਵੱਡੀ ਜਿੱਤ ਦੀ ਖ਼ਬਰ ਸਾਹਮਣੇ ਆਈ ਹੈ। ਪਿੰਜੌਰ ਦੀ ਰਹਿਣ ਵਾਲੀ ਸ਼੍ਰੀਮਤੀ ਪੂਨਮ ਨੇ ਪੰਜਾਬ ਰਾਜ ਦੀ ‘ਡੀਅਰ 50 ਰੇਂਜਰ ਸੰਡੇ ਵੀਕਲੀ’ ਲਾਟਰੀ ਵਿਚ 21,00,000 ਰੁਪਏ ਦਾ ਪਹਿਲਾ ਇਨਾਮ ਜਿੱਤ ਕੇ ਖੁਸ਼ੀ ਦੀ ਇਕ ਨਵੀਂ ਮਿਸਾਲ ਕਾਇਮ ਕੀਤੀ ਹੈ। ਇਸ ਲਾਟਰੀ ਦਾ ਡਰਾਅ 11 ਅਕਤੂਬਰ 2026 ਨੂੰ ਸ਼ਾਮ 6:30 ਵਜੇ ਕੱਢਿਆ ਗਿਆ ਸੀ। ਖਾਸ ਗੱਲ ਇਹ ਹੈ ਕਿ ਸ਼੍ਰੀਮਤੀ ਪੂਨਮ ਨੇ ਬਿਲਕੁਲ ਪਹਿਲੀ ਵਾਰ ਲਾਟਰੀ ਦੀ ਟਿਕਟ ਖਰੀਦੀ ਸੀ ਤੇ ਆਪਣੀ ਪਹਿਲੀ ਕੋਸ਼ਿਸ਼ ਵਿੱਚ ਹੀ ‘ਲੱਖਪਤੀ’ ਬਣ ਗਈ। ਜੇਤੂ ਟਿਕਟ ‘ਮਨਚੰਦਾ ਲਾਟਰੀ, ਜ਼ੀਰਕਪੁਰ’ ਤੋਂ ਖਰੀਦੀ ਗਈ ਸੀ, ਜੋ ਕਿ ‘ਅੰਸ਼ੂ ਲਾਟਰੀ ਏਜੰਸੀ’ ਨਾਲ ਜੁੜਿਆ ਇੱਕ ਵਿਕਰੇਤਾ ਹੈ। ਇਸ ਵੱਡੀ ਜਿੱਤ ਨੇ ਇਲਾਕੇ ਵਿੱਚ ਜਸ਼ਨ ਦਾ ਮਾਹੌਲ ਬਣਾ ਦਿੱਤਾ ਹੈ ਤੇ ਇਹ ‘ਅੰਸ਼ੂ ਲਾਟਰੀ ਏਜੰਸੀ’ ਲਈ ਮਾਣ ਵਾਲਾ ਪਲ ਹੈ।
ਪਿਛਲੀ ਖ਼ਬਰ ਗਰੇਵਾਲ ਨੇ ਪਰਵਿੰਦਰ ਸਿੰਘ ਝੋਟੇ ਦੇ ਕਤਲ ਦੀ ਕੀਤੀ ਨਿਖੇਧੀ ਅਗਲੀ ਖ਼ਬਰ ਸਰਕਾਰ ਨੇ ਇੱਕ ਆਈ.ਏ.ਐਸ. ਤੇ 2 ਪੀ.ਸੀ.ਐਸ. ਅਧਿਕਾਰੀਆਂ ਦਾ ਕੀਤਾ ਤਬਾਦਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।