ਦਿਆਨੰਦ ਮੈਡੀਕਲ ਕਾਲਜ ਤੇ ਹਸਪਤਾਲ ਵਿਖੇ “ਸੇਵ ਦਾ ਪਲੇਨੈਟ” ਨੂੰ ਸਮਰਪਿਤ ਸਮਾਰੋਹ ਕਰਵਾਇਆ
ਲੁਧਿਆਣਾ, 13 ਅਕਤੂਬਰ (ਡਾ. ਤਰਲੋਚਨ ਸਿੰਘ)-ਦਿਆਨੰਦ ਮੈਡੀਕਲ ਕਾਲਜ ਤੇ ਹਸਪਤਾਲ ਵਿਖੇ “ਸੇਵ ਦਾ ਪਲੇਨੈਟ” ਨੂੰ ਸਮਰਪਿਤ ਸਮਾਰੋਹ ਡੂਮਰਾ ਆਡੀਟੋਰੀਅਮ ਵਿਖੇ ਕਰਵਾਇਆ ਗਿਆ।
ਦਿਆਨੰਦ ਮੈਡੀਕਲ ਕਾਲਜ ਤੇ ਹਸਪਤਾਲ ਵਿਖੇ “ਸੇਵ ਦਾ ਪਲੇਨੈਟ’ ਨੂੰ ਸਮਰਪਿਤ ਕਰਵਾਏ ਸਮਾਰੋਹ ਦੀ ਸ਼ਮਾ ਰੌਸ਼ਨ ਕਰਨ ਮੌਕੇ ਬਿਪਿਨ ਗੁਪਤਾ, ਪ੍ਰਿੰਸੀਪਲ ਡਾ. ਜੀ. ਐਸ. ਵਾਂਡਰ ਤੇ ਹੋਰ। ਅਜੀਤ ਤਸਵੀਰ
14-10-2026