ਟ੍ਰੈਫਿਕ ਸਮੱਸਿਆ ਵਿਚ ਘਿਰਿਆ ਕਸਬਾ ਝਬਾਲ, ਸੜਕਾਂ ’ਤੇ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਲੋਕ ਪ੍ਰੇਸ਼ਾਨ, ਪ੍ਰਸ਼ਾਸਨ ਬਣਿਆ ਅਨਜਾਣ
ਝਬਾਲ 13 ਸਤੰਬਰ (ਸੁਖਦੇਵ ਸਿੰਘ)-ਇਤਿਹਾਸਕ ਕਸਬਾ ਝਬਾਲ ਟ੍ਰੈਫਿਕ ਸਮੱਸਿਆ ਦੀ ਗ੍ਰਿਫ਼ਤ ਵਿਚ ਘਿਰਿਆ ਹੋਇਆ ਹੈ। ਕਸਬੇ ਦੀਆਂ ਮੁੱਖ ਸੜਕਾਂ ਅਤੇ ਬਾਜ਼ਾਰਾਂ ਵਿਚ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਹੋਣ ਕਾਰਨ ਆਮ ਲੋਕਾਂ ਦਾ ਲੰਘਣਾ ਵੀ ਮੁਸ਼ਕਿਲ ਹੋਇਆ ਹੈ।
ਅਜੀਤ ਡੈਸਕ
14-09-2026