03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਰਮਣੀਕ ਸਿੰਘ ਸੰਧੂ ਦੇ ਅਕਾਲ ਚਲਾਣਾ ਕੀਤੇ ਜਾਣ ’ਤੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ-ਜੋਧ ਸਿੰਘ ਸਮਰਾ

ਅਟਾਰੀ ਸਰਹੱਦ, 2 ਨਵੰਬਰ (ਰਾਜਿੰਦਰ ਸਿੰਘ ਰੂਬੀ)-ਬਹੁਤ ਹੀ ਨਰਮ ਸੁਭਾਅ ਦੀ ਸ਼ਖ਼ਸੀਅਤ ਹਰ ਦਿਲ ਅਜ਼ੀਜ਼ ਗ਼ਰੀਬ ਅਮੀਰ ਨਾਲ ਮੋਹ ਰੱਖਣ ਵਾਲੇ ਰਮਣੀਕ ਸਿੰਘ ਸੰਧੂ ਚੋਹਲਾ ਸਾਹਿਬ ਦੇ ਬੇਵਕਤੀ ਦੇਹਾਂਤ ਹੋ ਜਾਣ ਤੇ ਨਾਂ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨ ਸਭਾ ਹਲਕਾ ਅਜਨਾਲਾ ਤੋਂ ਹਲਕਾ ਇੰਚਾਰਜ ਸ਼੍ਰੋਮਣੀ ਕਮੇਟੀ ਮੈਂਬਰ ਜੋਧ ਸਿੰਘ ਸਮਰਾ ਵਲੋਂ ਕਹੇ ਗਏ ਹਨ।

ਸਵ: ਸ ਰਮਣੀਕ ਸਿੰਘ ਸੰਧੂ ਚੋਹਲਾ ਸਾਹਿਬ ਦੀ ਫਾਈਲ ਫੋਟੋ 03-11-2026
ਅਟਾਰੀ ਸਰਹੱਦ, 2 ਨਵੰਬਰ (ਰਾਜਿੰਦਰ ਸਿੰਘ ਰੂਬੀ)-ਬਹੁਤ ਹੀ ਨਰਮ ਸੁਭਾਅ ਦੀ ਸ਼ਖ਼ਸੀਅਤ ਹਰ ਦਿਲ ਅਜ਼ੀਜ਼ ਗ਼ਰੀਬ ਅਮੀਰ ਨਾਲ ਮੋਹ ਰੱਖਣ ਵਾਲੇ ਰਮਣੀਕ ਸਿੰਘ ਸੰਧੂ ਚੋਹਲਾ ਸਾਹਿਬ ਦੇ ਬੇਵਕਤੀ ਦੇਹਾਂਤ ਹੋ ਜਾਣ ਤੇ ਨਾਂ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨ ਸਭਾ ਹਲਕਾ ਅਜਨਾਲਾ ਤੋਂ ਹਲਕਾ ਇੰਚਾਰਜ ਸ਼੍ਰੋਮਣੀ ਕਮੇਟੀ ਮੈਂਬਰ ਜੋਧ ਸਿੰਘ ਸਮਰਾ ਵਲੋਂ ਕਹੇ ਗਏ ਹਨ। ਹਲਕਾ ਇੰਚਾਰਜ ਜੋਧ ਸਿੰਘ ਸਮਰਾ ਨੇ ਕਿਹਾ ਕਿ ਰਮਣੀਕ ਸਿੰਘ ਸੰਧੂ ਦੇ ਪਰਿਵਾਰ ਵਿਚ ਹੱਸਦਿਆਂ ਖੇਡਦਿਆਂ ਇਕ ਦਮ ਸਰੀਰ ਤਿਆਗ ਦੇਣ ਨਾਲ ਪਰਿਵਾਰ, ਸਾਕ ਸਬੰਧੀ, ਯਾਰ, ਦੋਸਤ ਮਿਤਰਾਂ ਨੂੰ ਇਕ ਬਹੁਤ ਵੱਡਾ ਸਦਮਾ ਲੱਗਾ ਹੈ ਜੋ ਕਿ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। 48 ਸਾਲ ਦੀ ਉਮਰ ਵਿਚ ਰਮਣੀਕ ਸਿੰਘ ਸੰਧੂ ਦੇ ਸਦੀਵੀਂ ਵਿਛੋੜੇ ਨਾਲ ਚੇਅਰਮੈਨ ਗੁਰਸ਼ਰਨ ਸਿੰਘ ਛੀਨਾ, ਸ਼ਿਵਰਾਜ ਸਿੰਘ ਸ਼ਿਵ ਬਾਠ ਭੀਲੋਵਾਲ, ਅੰਮ੍ਰਿਤਪਾਲ ਸਿੰਘ ਵਡਾਲੀ, ਚੇਅਰਮੈਨ ਮੋਨੂ ਚੀਮਾ, ਪ੍ਰੋਫੈਸਰ ਅਜੇਪਾਲ ਸਿੰਘ ਗੰਡੀਵਿੰਡ, ਸਾਹਿਲ ਕੁਮਾਰ, ਸੋਨੂ ਜੰਡਿਆਲਾ, ਰਵਿੰਦਰ ਪਾਲ ਸਿੰਘ,ਪ੍ਰੇਮ ਸਿੰਘ ਸੋਨੀ, ਸੁਖਪਾਲ ਸਿੰਘ ਗਿੱਲ, ਕੁਲਵਿੰਦਰ ਸਿੰਘ ਮਿੱਠਾ ਚੰਨਨ ਕੇ ਸਰਪੰਚ ਸਰਪੰਚ ਸੁਖਪਾਲ ਸਿੰਘ ਕੰਦੋਵਾਲੀ, ਸਰਪੰਚ ਜੋਬਨ ਪੰਨੂ, ਗੁਰਬੀਰ ਸਿੰਘ ਬਾਸਰਕੇ, ਤਜਿੰਦਰ ਸਿੰਘ ਬੱਲ, ਕਵਰਜੀਤ ਸਿੰਘ ਮਝੈਲ ਚੀਮਾ ਤਰਨ ਤਾਰਨ, ਹਰਪ੍ਰੀਤ ਸਿੰਘ ਮਿੰਨਾ ਸ੍ਰੀ ਗੋਇੰਦਵਾਲ ਸਾਹਿਬ, ਅਭਿਸ਼ੇਕ ਵੋਹਰਾ, ਡੀਆਰਓ ਤਰਲੋਚਨ ਸਿੰਘ ਸੰਧੂ ਚਾਚਾ, ਨਿਸ਼ਾਨ ਸਿੰਘ ਖਿਆਲਾ ਸਰਪੰਚ, ਗੁਰਭੇਜ ਸਿੰਘ ਖਿਆਲਾ, ਵਰਿਆਮ ਸਿੰਘ ਹੁੰਦਲ, ਨਿਰਮਲ ਸਿੰਘ ਨੰਗਲੀ ਪਹਿਲਵਾਨ, ਸਰਤਾਜ ਸਿੰਘ ਖਿਆਲਾ, ਗੁਰਭੇਤ ਸਿੰਘ ਵੜੈਚ, ਲੱਕੀ ਪੰਨੂ, ਸਾਹਿਬ ਸਿੰਘ ਹਮਜਾ ਸਰਪੰਚ, ਕੋਟਿਕ ਬੈਂਕ ਮੈਨੇਜਰ ਗੁਰਿੰਦਰ ਸਿੰਘ ਖਹਿਰਾ, ਬਲਜੀਤ ਸਿੰਘ ਚੀਮਾ, ਵਲੋਂ ਦੁੱਖ ਸਾਂਝਾ ਕੀਤਾ ਗਿਆ ਹੈ ।
ਪਿਛਲੀ ਖ਼ਬਰ ਡੀ. ਏ. ਵੀ. ਕਾਲਜ ਵਿਖੇ ‘ਵਿਸ਼ਵ ਓਜ਼ੋਨ ਦਿਵਸ’ ਮਨਾਇਆ ਅਗਲੀ ਖ਼ਬਰ ਵਿੱਦਿਆ ਭਾਰਤੀ ਖੇਤਰੀ ਵਿਗਿਆਨ ਮੇਲੇ ’ਚ ਮਾਧਵ ਵਿੱਦਿਆ ਨਿਕੇਤਨ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।