ਕਿਸੇ ਹੋਰ ਦੀ ਜਾਇਦਾਦ ਦੀ ਨਿਗਮ ਪਾਸੋਂ ਟੈਕਸ ਰਸੀਦ ਆਪਦੇ ਨਾਂਅ ’ਤੇ ਕਟਵਾਉਣ ਵਾਲੇ ਖ਼ਿਲਾਫ਼ ਪਰਚਾ ਦਰਜ
ਅੰਮ੍ਰਿਤਸਰ, 24 ਅਕਤੂਬਰ (ਰੇਸ਼ਮ ਸਿੰਘ)- ਥਾਣਾ ਇਸਲਾਮਾਬਾਦ ਦੀ ਪੁਲਿਸ ਵਲੋਂਕਿਸੇ ਹੋਰ ਦੀ ਜਾਇਦਾਦ ਦੀ ਜਾਇਦਾਦੀ ਟੈਕਸ ਦੀ ਰਸੀਦ ਆਪਣੇ ਨਾਮ ’ਤੇ ਕਟਵਾਉਣ ਵਾਲੇ ਖ਼ਿਲਾਫ਼ ਧੋਖਾਧੜੀ ਦੇ ਦੋਸ਼ਾਂ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਇਹ ਸ਼ਿਕਾਇਤ ਧੀਰਜ ਮੱਟੂਵਾਸੀ ਮੋਹਨੀ ਪਾਰਕ ਜੀ.
ਅਜੀਤ ਡੈਸਕ
25-10-2026