ਰਮਨ ਦੁਰਗਾ ਦਾਸ ਸੇਠ ਜਿਊਲਰਜ਼ ਵਲੋਂ ਨਵੇਂ ਸ਼ੋਅ ਰੂਮ ਦਾ ਉਦਘਾਟਨ 14 ਨੂੰ
ਅੰਮ੍ਰਿਤਸਰ, 11 ਸਤੰਬਰ (ਨਕੁਲ ਸ਼ਰਮਾ)- ਗੁਰੂ ਨਗਰੀ ’ਚ ਸੰਨ 1919 ਤੋਂ ਸੁਨਿਆਰ ਦੇ ਵਪਾਰ ’ਚ ਮੰਨੇ-ਪਰਮੰਨੇ ਨਾਮ “ਰਮਨ ਦੁਰਗਾ ਦਾਸ ਸੇਠ ਜਿਓਲਰ” ਦੇ ਸ਼ੋਰੂਮ ਦਾ ਉਦਘਾਟਨ 14 ਸਤੰਬਰ ਨੂੰ ਨੇੜੇ ਹੋਟਲ ਫਰਨ ਰੈਜ਼ੀਡੈਂਸੀ, ਮਾਲ ਰੋਡ ਵਿਖੇ ਹੋਣ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦੇ ਹੋਏ ਪੰਕਜ ਸੇਠ ਨੇ ਦਾਅਵਾ ਕੀਤਾ ਕਿ ਸਾਡਾ ਸਟੋਰ ਪੂਰੇ ਪੰਜਾਬ ’ਚ ਸਭ ਤੋਂ ਪੁਰਾਣਾ ਸਟੋਰ ਹੈ।
ਅਜੀਤ ਡੈਸਕ
12-09-2026