ਰਾਵੀ ਦਰਿਆ ਨੇੜਿਉਂ ਭਾਰੀ ਮਾਤਰਾ ਵਿਚ ਆਈਸ ਡਰੱਗ (ਮੈਥਾਮਫੇਟਾਮਾਈਨ) ਤੇ ਤਿੰਨ ਪਿਸਟਲ ਬਰਾਮਦ ਰਮਦਾਸ ਪੁਲਸ ਵਲੋਂ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਆਰੰਭੀ
ਅਜਨਾਲਾ, ਰਮਦਾਸ, ਗੱਗੋਮਾਹਲ 16 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ/ਜਸਵੰਤ ਸਿੰਘ ਵਾਹਲਾ/ਬਲਵਿੰਦਰ ਸਿੰਘ ਸੰਧੂ)- ਆਜ਼ਾਦੀ ਦਿਹਾੜੇ ਮੌਕੇ ਥਾਣਾ ਰਮਦਾਸ ਦੀ ਪੁਲਿਸ ਨੇ ਰਾਵੀ ਦਰਿਆ ਨੇੜਿਉਂ ਸਰਕੰਡੇ ’ਚ ਲੁਕਾ ਕੇ ਰੱਖੀ ਭਾਰੀ ਮਾਤਰਾ ਵਿਚ ਆਈਸ ਡਰੱਗ (ਮੈਥਾਮਫੇਟਾਮਾਈਨ) ਅਤੇ ਤਿੰਨ ਪਿਸਟਲ ਬਰਾਮਦ ਕੀਤੇ ਹਨ। ਇਸ ਸਬੰਧੀ ਥਾਣਾ ਰਮਦਾਸ ਦੇ ਐੱਸ.
ਰਮਦਾਸ ਪੁਲਸ ਵਲੋਂ ਰਾਵੀ ਦਰਿਆ ਨੇੜਿਉਂ ਬਰਾਮਦ ਆਈਸ ਡਰੱਗ ਅਤੇ ਪਿਸਟਲ। ਤਸਵੀਰ: ਰਾਹੀਂ ਢਿੱਲੋਂ
17-08-2026