ਫ਼ਾਜ਼ਿਲਕਾ ਦੇ ਨਸ਼ਾ ਪ੍ਰਭਾਵਿਤ ਮੁਹੱਲਾ ਅੰਨ੍ਹੀ ਦਿੱਲੀ ਵਿਚ ਐੱਸ.ਐੱਸ.ਪੀ. ਦੀ ਅਗਵਾਈ ਹੇਠ ਚਲਾਇਆ ਵਿਸ਼ੇਸ਼ ਕਾਸੋ ਆਪ੍ਰੇਸ਼ਨ
ਫ਼ਾਜ਼ਿਲਕਾ, 24 ਨਵੰਬਰ (ਦਵਿੰਦਰ ਪਾਲ ਸਿੰਘ)-ਜ਼ਿਲ੍ਹੇ ਵਿਚ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਫ਼ਾਜ਼ਿਲਕਾ ਦੇ ਨਸ਼ਾ ਪ੍ਰਭਾਵਿਤ ਇਲਾਕੇ ਮੁਹੱਲਾ ਅੰਨ੍ਹੀ ਦਿੱਲੀ ਵਿਚ ਐੱਸ. ਐੱਸ.
ਫ਼ਾਜ਼ਿਲਕਾ ਦੇ ਮੁਹੱਲਾ ਅੰਨ੍ਹੀ ਦਿੱਲੀ ਵਿਚ ਵਿਸ਼ੇਸ਼ ਕਾਸੋ ਆਪ੍ਰੇਸ਼ਨ ਦੌਰਾਨ ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਨਾਲ ਮੌਜੂਦ ਐੱਸ.ਐੱਸ.ਪੀ. ਗਗਨ ਅਜੀਤ ਸਿੰਘ। ਅਜੀਤ ਤਸਵੀਰ
25-11-2026