24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਨਾਲ ਮਨਾਇਆ

ਮੰਡੀ ਰੋੜਾਂਵਾਲੀ , 24 ਨਵੰਬਰ ( ਮਨਜੀਤ ਸਿੰਘ ਬਰਾੜ )- ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਅੱਜ ਇਲਾਕੇ ’ ਚ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ । ਇਸ ਮੌਕੇ ਵੱਖ - ਵੱਖ ਪਿੰਡਾਂ ਮੀਨਿਆਂ ਵਾਲਾ , ਚੱਕ ਰੋਹੀਵਾਲਾ , ਖੁੜੰਜ , ਮੰਡੀ ਰੋੜਾਂਵਾਲੀ , ਚੱਕ ਪਾਲੀਵਾਲਾ , ਜੰਡਵਾਲਾ ਭੀਮੇਸ਼ਾਹ , ਨੁਕੇਰੀਆਂ , ਚਿਮਨੇਵਾਲਾ , ਚੱਕ ਪੱਖੀ , ਸੜ੍ਹੀਆਂ ਆਦਿ ਵਿਚ ਲੋਕਾਂ ਵਲੋਂ ਰਲ ਮਿਲ ਕੇ ਰੱਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ’ ਤੇ ਗੁਰੂ ਕੇ ਅਤੁੱਟ ਖੀਰ , ਕੜਾਹ ਅਤੇ ਦਾਲ ਫੁਲਕੇ ਦੇ ਲੰਗਰ ਚਲਾਏ ਗਏ ।

ਅਜੀਤ ਡੈਸਕ 25-11-2026
ਮੰਡੀ ਰੋੜਾਂਵਾਲੀ , 24 ਨਵੰਬਰ ( ਮਨਜੀਤ ਸਿੰਘ ਬਰਾੜ )- ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਅੱਜ ਇਲਾਕੇ ’ ਚ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ । ਇਸ ਮੌਕੇ ਵੱਖ - ਵੱਖ ਪਿੰਡਾਂ ਮੀਨਿਆਂ ਵਾਲਾ , ਚੱਕ ਰੋਹੀਵਾਲਾ , ਖੁੜੰਜ , ਮੰਡੀ ਰੋੜਾਂਵਾਲੀ , ਚੱਕ ਪਾਲੀਵਾਲਾ , ਜੰਡਵਾਲਾ ਭੀਮੇਸ਼ਾਹ , ਨੁਕੇਰੀਆਂ , ਚਿਮਨੇਵਾਲਾ , ਚੱਕ ਪੱਖੀ , ਸੜ੍ਹੀਆਂ ਆਦਿ ਵਿਚ ਲੋਕਾਂ ਵਲੋਂ ਰਲ ਮਿਲ ਕੇ ਰੱਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ’ ਤੇ ਗੁਰੂ ਕੇ ਅਤੁੱਟ ਖੀਰ , ਕੜਾਹ ਅਤੇ ਦਾਲ ਫੁਲਕੇ ਦੇ ਲੰਗਰ ਚਲਾਏ ਗਏ । ਇਸ ਮੌਕੇ ਪਿੰਡ ਮੀਨਿਆਂ ਵਾਲਾ ’ ਚ ਗੁਰੂ ਘਰ ਦੇ ਗ੍ਰੰਥੀ ਗਿਆਨੀ ਰਾਜਵੀਰ ਸਿੰਘ ਵਲੋਂ ਗੁਰੂ ਨਾਨਕ ਦੇਵ ਜੀ ਦੇ ਜੀਵਨ ’ ਤੇ ਚਾਨਣਾ ਪਾਇਆ ਗਿਆ ਅਤੇ ਸੰਗਤ ਨੂੰ ਗੁਰੂ ਵਲੋਂ ਦੱਸੇ ਮਾਰਗ ਤੇ ਚੱਲਣ ’ ਤੇ ਗੁਰੂ ਵਾਲੇ ਬਣਨ ਦਾ ਉਪਦੇਸ਼ ਦਿੱਤਾ ਗਿਆ ।
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਪੁਰਬ ਫ਼ਾਜ਼ਿਲਕਾ ਇਲਾਕੇ ਅੰਦਰ ਸੰਗਤਾਂ ਵਲੋਂ ਸ਼ਰਧਾਪੂਰਵਕ ਮਨਾਇਆ ਗਿਆ ਅਗਲੀ ਖ਼ਬਰ ‘ ਰੰਗਲਾ ਪੰਜਾਬ ’ ਦੇ ਸੁਪਨੇ ਨੂੰ ਸਾਕਾਰ ਕਰਨ ਲਈ 26 ਨਵੰਬਰ ਦੀ ਰੈਲੀ ’ ਚ ਵੱਡਾ ਇਕੱਠ ਹੋਵੇਗਾ - ਗੁਰਪ੍ਰੀਤ ਸਿੰਘ ਸੇਖੋ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।