ਸੰਯੁਕਤ ਡਾਇਰੈਕਟਰ ਜਨਗਣਨਾ ਆਰ.ਪੀ. ਸਿੰਘ ਵਲੋਂ ਸਿਖਲਾਈ ਕੈਂਪ ਦਾ ਨਿਰੀਖਣ
ਜਲਾਲਾਬਾਦ, 12 ਅਕਤੂਬਰ (ਜਸਕਰਨ ਸਿੰਘ ਤਨੇਜਾ) - ਭਾਰਤ ਸਰਕਾਰ ਦੁਆਰਾ ਕਰਵਾਈ ਜਾ ਰਹੀ ਜਨਗਣਨਾ 2027 ਦੇ ਦੂਸਰੇ ਚਰਨ ਦੀ ਸਿਖਲਾਈ ਲਈ ਚੱਲ ਰਹੇ ਗਿਣਤੀਕਾਰ ਤੇ ਸੁਪਰਵਾਈਜ਼ਰ ਦੇ ਅਲੱਗ ਅਲੱਗ ਸਿਖਲਾਈ ਗਰੁੱਪਾਂ ਦਾ ਅਚਨਚੇਤ ਨਿਰੀਖਣ ਸੰਯੁਕਤ ਡਾਇਰੈਕਟਰ ਜਨਗਣਨਾ ਆਰ. ਪੀ.
ਸਕੂਲ ਆਫ਼ ਐਮੀਨੈਂਸ ਵਿਖੇ ਚੱਲ ਰਹੇ ਸਿਖਲਾਈ ਕੈਂਪ ਦਾ ਜਾਇਜ਼ਾ ਲੈਂਦੇ ਹੋਏ ਅਧਿਕਾਰੀ। ਤਸਵੀਰ- ਜਸਕਰਨ ਸਿੰਘ ਤਨੇਜਾ
13-10-2026