ਛੱਠੀ ਉਤਸਵ ਧੂਮਧਾਮ ਨਾਲ ਮਨਾਇਆ
ਫ਼ਾਜ਼ਿਲਕਾ, 10 ਸਤੰਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਸ਼੍ਰੀ ਰਾਮ ਸੰਕੀਰਤਨ ਸਭਾ, ਗੀਤਾ ਭਵਨ ਤੇ ਸ਼੍ਰੀ ਹਨੂਮਾਨ ਮੰਦਰ ਸਮੇਤ ਵੱਖ-ਵੱਖ ਮੰਦਰਾਂ ਵਿਚ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਛੱਠੀ ਉਤਸਵ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਮਹਿਲਾ ਮੰਡਲੀ ਵਲੋਂ ਭਜਨ-ਕੀਰਤਨ ਕੀਤਾ ਗਿਆ ਤੇ ਬਾਲ ਗੋਪਾਲ ਦੀ ਮੂਰਤੀ ਨੂੰ ਝੂਲੇ ਵਿਚ ਸਜਾਇਆ ਗਿਆ।
ਅਜੀਤ ਡੈਸਕ
11-09-2026