ਬੂਥ ਨੂੰ ਮਜ਼ਬੂਤ ਕਰਨ ਲਈ ਭਾਜਪਾ ਵਲੋਂ ਮੀਟਿੰਗ
ਤਾਰਾਗੜ੍ਹ, 27 ਨਵੰਬਰ (ਸੋਹਨ ਲਾਲ)- ਭਾਜਪਾ ਹਲਕਾ ਭੋਆ ਦੇ ਅਧੀਨ ਪੈਂਦੇ ਪਿੰਡ ਖਿਆਲਾ ਵਿਖੇ ਬੂਥ ਪ੍ਰਧਾਨ ਸ਼ਾਮ ਸਿੰਘ ਤੇ ਤਾਰਾਗੜ੍ਹ ਮੰਡਲ ਦੇ ਉਪ ਪ੍ਰਧਾਨ ਸੱਜਣ ਸਿੰਘ ਖਿਆਲਾ ਦੀ ਅਗਵਾਈ ਹੇਠ ਬੂਥ ਨੂੰ ਮਜ਼ਬੂਤ ਕਰਨ ਲਈ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਰਾਕੇਸ਼ ਕੁਮਾਰ ਮਾਜਰਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ ।
ਅਜੀਤ ਡੈਸਕ
28-11-2026