ਆਲ ਇੰਡੀਆ ਵੁਮੈਨਜ਼ ਕਾਨਫਰੰਸ ਦੀ ਸ਼ਤਾਬਦੀ ਪਦਯਾਤਰਾ ’ਚ ਔਰਤਾਂ ਨੇ ਹਿੱਸਾ ਲਿਆ
ਗੁਰਦਾਸਪੁਰ, 24 ਨਵੰਬਰ (ਚੱਕਰਾਜਾ)-ਆਲ ਇੰਡੀਆ ਵੁਮੈਨਸ ਕਾਨਫਰੰਸ ਵਲੋਂ ਅੱਜ ਸ਼ਹਿਰ ਵਿਚ ਆਪਣੀ ਸ਼ਤਾਬਦੀ ਪਦ ਯਾਤਰਾ ਕੱਢੀ ਗਈ। ਜਿਸ ਵਿਚ ਵੱਡੀ ਗਿਣਤੀ ਵਿਚ ਜਥੇਬੰਦੀ ਨਾਲ ਜੁੜੀਆਂ ਔਰਤਾਂ ਨੇ ਹਿੱਸਾ ਲਿਆ ।
ਅਜੀਤ ਡੈਸਕ
25-11-2026