ਪਠਾਨਕੋਟ ਵਿਖੇ ਸਤਿਯੁਗ ਸੰਗੀਤ ਉਤਸਵ ਦੇ ਆਡੀਸ਼ਨ ਕਰਵਾਏ
ਪਠਾਨਕੋਟ, 17 ਨਵੰਬਰ (ਸੁਮਿਤ)- ਸਤਿਯੁਗ ਸੰਗੀਤ ਕਲਾ ਕੇਂਦਰ ਵਲੋਂ ਸਤਿਯੁਗ ਸੰਗੀਤ ਉਤਸਵ ਤਹਿਤ ਪਠਾਨਕੋਟ ਵਿਖੇ ਆਡੀਸ਼ਨ ਕਰਵਾਏ ਗਏ। ਇਸ ਮੌਕੇ ਸ਼ਹਿਰ ਦੇ 20 ਸਕੂਲਾਂ ਦੇ ਲਗਪਗ 300 ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ।
ਸੰਗੀਤ ਮੁਕਾਬਲੇ ਬਾਰੇ ਜਾਣਕਾਰੀ ਦਿੰਦੇ ਹੋਏ ਆਯੋਜਕ । ਤਸਵੀਰ: ਸੁਮਿਤ
18-11-2026