ਸੰਤ ਬਾਬਾ ਹਜ਼ਾਰਾ ਸਿੰਘ ਜੀ ਦੀ ਬਰਸੀ ਮੌਕੇ ਪਿੰਡ ਕੋਕਲਪੁਰ ਤੋਂ ਸੰਗਤਾਂ ਦੀਆਂ 5 ਬੱਸਾਂ ਗਈਆਂ
ਊਧਨਵਾਲ, 25 ਅਕਤੂਬਰ (ਪਰਗਟ ਸਿੰਘ)-ਸੰਤ ਬਾਬਾ ਹਜ਼ਾਰਾ ਸਿੰਘ ਜੀ ਨਿੱਕੇ ਘੁੰਮਣਾ ਵਾਲਿਆਂ ਦੀ ਸਾਲਾਨਾ ਬਰਸੀ ਮੌਕੇ ਪਿੰਡ ਕੋਕਲਪੁਰ ਤੋਂ 5 ਬੱਸਾਂ ਸੰਗਤਾਂ ਦੀਆਂ ਰਵਾਨਾ ਹੋਈਆਂ। ਇਹ ਸੇਵਾ ਉੱਘੇ ਸਮਾਜਸੇਵੀ ਗੁਰਪ੍ਰੀਤ ਸਿੰਘ ਵਿਰਕ ਸਾਬੀ ਕੈਨੇਡਾ ਵਲੋਂ ਨਿਭਾਈ ਗਈ।
ਅਜੀਤ ਡੈਸਕ
26-10-2026