21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਦਲਿਤ ਕ੍ਰਾਂਤੀ ਦਲ ਪੰਜਾਬ ਦੇ ਅਹੁਦੇਦਾਰਾਂ ਦੀਆਂ ਕੀਤੀਆਂ ਨਿਯੁਕਤੀਆਂ

ਧਾਰੀਵਾਲ, 20 ਅਕਤੂਬਰ (ਲਖਬੀਰ ਸਿੰਘ ਖੁੰਡਾ)-ਦਲਿਤ ਕ੍ਰਾਂਤੀ ਦਲ ਪੰਜਾਬ ਦੇ ਕੌਮੀ ਪ੍ਰਧਾਨ ਜਥੇਦਾਰ ਸਰਵਣ ਸਿੰਘ ਸੇਵਕ ਚਿੱਟੀ ਨੇ ਦੱਸਿਆ ਕਿ ਦਲਿਤ ਕ੍ਰਾਂਤੀ ਦਲ ਪੰਜਾਬ ਦੇ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ, ਜਿਸ ’ਚ ਸੀਨੀਅਰ ਮੀਤ ਪ੍ਰਧਾਨ ਨਿਰਮਲ ਸਿੰਘ ਕਲੀਚਪੁਰ, ਰਜਿੰਦਰ ਸਿੰਘ ਅੰਮ੍ਰਿਤਸਰ ਸੀਨੀਅਰ ਮੀਤ ਪ੍ਰਧਾਨ, ਸਰੂਪ ਸਿੰਘ ਚਿੱਟੀ ਮੀਤ ਪ੍ਰਧਾਨ, ਬਲਬੀਰ ਸਿੰਘ ਸੋਨੂੰ ਰਾਮਪੁਰ ਮੀਤ ਪ੍ਰਧਾਨ, ਪਰਸੋਤਮ ਕੁਮਾਰ ਅਵਾਂਖਾ ਜਰਨਲ ਸਕੱਤਰ, ਕਮਲੇਸ਼ ਡਾਲਾ ਸਕੱਤਰ, ਸੁਖਦੇਵ ਸਿੰਘ ਰਿਆੜ ਸਟੇਜ ਸਕੱਤਰ, ਐਡਵੋਕੇਟ ਕਵਰ ਮਨਜਿੰਦਰ ਸਿੰਘ ਲੀਗਲ ਐਡਵਾਈਜ਼ਰ, ਕਰਨੈਲ ਸਿੰਘ ਹਰਦੋਛੰਨੀ, ਪ੍ਰੀਤਮ ਸਿੰਘ ਚੰਡੀਗੜ੍ਹ, ਗੁਰਦੀਪ ਸਿੰਘ ਕੌਂਟੇ, ਸਤਿੰਦਰ ਸਿੰਘ ਮੀਰਥਲ, ਬਲਦੇਵ ਸਿੰਘ ਮੁਕੇਰੀਆਂ, ਸੋਹਣ ਸਿੰਘ ਜਲੰਧਰ, ਜੋਗਿੰਦਰਪਾਲ ਅੰਮ੍ਰਿਤਸਰ, ਮੋਹਨ ਸਿੰਘ ਸ੍ਰੀ ਹਰਗੋਬਿੰਦਪੁਰ, ਬੂਆ ਸਿੰਘ ਨੌਸ਼ਹਿਰਾ ਬਹਾਦਰ, ਬਲਵਿੰਦਰ ਸਿੰਘ ਫੱਜੂਪੁਰ, ਸਰਦਾਰੀ ਲਾਲ ਪਠਾਨਕੋਟ, ਸੁਰਜੀਤ ਸਿੰਘ ਰਾਹੀ, ਗੁਰਪਾਲ ਸਿੰਘ ਅੰਮ੍ਰਿਤਸਰ, ਪਰਮਦਾਸ ਦੀਨਾਨਗਰ, ਸੁਰਿੰਦਰ ਸਿੰਘ ਥੰਮਨ, ਦਲਬੀਰ ਸਿੰਘ, ਬਲਬੀਰ ਸਿੰਘ ਮੰਨੋਵਾਲ, ਦਿਲਬਾਗ ਸਿੰਘ ਚਿੱਟੀ ਸਾਰੇ ਵਰਕਿੰਗ ਕਮੇਟੀ ਪੰਜਾਬ, ਪ੍ਰਦੀਪ ਸਿੰਘ ਸੇਵਕ ਜ਼ਿਲ੍ਹਾ ਪ੍ਰਧਾਨ, ਦਲਜੀਤ ਸਿੰਘ ਸੋਨੂ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ, ਭਜਨ ਸਿੰਘ ਜ਼ਿਲ੍ਹਾ ਪ੍ਰਧਾਨ ਜਲੰਧਰ, ਪ੍ਰੀਤਮ ਸਿੰਘ ਜ਼ਿਲ੍ਹਾ ਪ੍ਰਧਾਨ ਚੰਡੀਗੜ੍ਹ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ।

ਅਜੀਤ ਡੈਸਕ 21-10-2026

ਪਿਛਲੀ ਖ਼ਬਰ ਐਸ. ਡੀ. ਐਮ. ਸੁਖਜਿੰਦਰ ਸਿੰਘ ਟਿਵਾਣਾ ਦੀ ਅਗਵਾਈ ’ਚ ਪਰਾਲੀ ਨਾ ਸਾੜਨ ਸੰਬੰਧੀ ਜਾਗਰੂਕ ਕਰਨ ਲਈ ਪਿੰਡਾਂ ਦਾ ਦੌਰਾ ਅਗਲੀ ਖ਼ਬਰ ਨੌਜਵਾਨ ਪੀੜ੍ਹੀ ਨੂੰ ਬਚਾਉਣ ਲਈ ਪ੍ਰੈਕਟੀਸ਼ਨਰ ਤੇ ਮੈਡੀਕਲ ਸਟੋਰ ਮਾਲਕ ਆਪਣਾ ਅਹਿਮ ਰੋਲ ਅਦਾ ਕਰਨ- ਫਾਰਮਾਸਿਸਟ ਸੁਰਿੰਦਰ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।