13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਆਦਰਸ਼ ਨਾਟਕ ਮੰਡਲ ਵਲੋਂ ਰਾਮ ਜਨਮ ਤੇ ਰਾਵਣ ਦੇ ਅੱਤਿਆਚਾਰ ਦਾ ਪ੍ਰਸੰਗ ਪੇਸ਼ ਕੀਤਾ

ਕਾਹਨੂੰਵਾਨ, 12 ਅਕਤੂਬਰ (ਨਿਸ਼ਾਨ ਸਿੰਘ ਚਾਹਲ)-ਕਸਬਾ ਕਾਹਨੂੰਵਾਨ ਵਿਖੇ ਆਦਰਸ਼ ਨਾਟਕ ਮੰਡਲ ਵਲੋ ਕੀਤੇ ਜਾ ਰਹੇਂ ਰਾਮ ਲੀਲਾ ਦਾ ਮੰਚਨ ਵਿਚ ਬੀਤੇ ਦਿਨ ਪ੍ਰਸੰਗ ਦੌਰਾਨ ਰਾਮ ਜਨਮ ਦਾ ਕਾਰਨ, ਨਾਰਦ ਮੋਹ ਤੇ ਰਾਵਣ ਦੇ ਅੱਤਿਆਚਾਰ ਨਾਲ ਸਬੰਧਤ ਦ੍ਰਿਸ਼ਾਂ ਨੂੰ ਕਲਾਕਾਰਾਂ ਵੱਲੋਂ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ। ਮੰਚਨ ਦੌਰਾਨ ਕਲਾਕਾਰਾਂ ਦੀ ਅਦਾਕਾਰੀ ਨੇ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ।

ਅਜੀਤ ਡੈਸਕ 13-10-2026
ਕਾਹਨੂੰਵਾਨ, 12 ਅਕਤੂਬਰ (ਨਿਸ਼ਾਨ ਸਿੰਘ ਚਾਹਲ)-ਕਸਬਾ ਕਾਹਨੂੰਵਾਨ ਵਿਖੇ ਆਦਰਸ਼ ਨਾਟਕ ਮੰਡਲ ਵਲੋ ਕੀਤੇ ਜਾ ਰਹੇਂ ਰਾਮ ਲੀਲਾ ਦਾ ਮੰਚਨ ਵਿਚ ਬੀਤੇ ਦਿਨ ਪ੍ਰਸੰਗ ਦੌਰਾਨ ਰਾਮ ਜਨਮ ਦਾ ਕਾਰਨ, ਨਾਰਦ ਮੋਹ ਤੇ ਰਾਵਣ ਦੇ ਅੱਤਿਆਚਾਰ ਨਾਲ ਸਬੰਧਤ ਦ੍ਰਿਸ਼ਾਂ ਨੂੰ ਕਲਾਕਾਰਾਂ ਵੱਲੋਂ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ। ਮੰਚਨ ਦੌਰਾਨ ਕਲਾਕਾਰਾਂ ਦੀ ਅਦਾਕਾਰੀ ਨੇ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ। ਮੰਚਨ ਦੇ ਪ੍ਰਧਾਨ ਜੋਗਾ ਸਿੰਘ ਨੇ ਦੱਸਿਆ ਕਿ ਵਿਸ਼ਨੂ ਭਗਵਾਨ ਦੀ ਭੂਮਿਕਾ ਲਵ ਕੇਸ ਸ਼ਰਮਾ, ਲਕਸ਼ਮੀ ਦੀ ਭੂਮਿਕਾ ਮੰਨਾ, ਨਾਰਦ ਦੀ ਭੂਮਿਕਾ ਸੁਨੀਲ ਸ਼ਰਮਾ, ਸ਼ੰਕਰ ਭਗਵਾਨ ਦੀ ਭੂਮਿਕਾ ਰਮਨ ਕੁਮਾਰ ਅਤੇ ਰਾਵਣ ਦੀ ਭੂਮਿਕਾ ਜਗਦੀਸ਼ ‘ਸੋਨੂ’ ਵੱਲੋਂ ਨਿਭਾਈ ਜਾ ਰਹੀ ਹੈ।
ਪਿਛਲੀ ਖ਼ਬਰ ਰਿਆੜਕੀ ਕਾਲਜ ਤੁਗਲਵਾਲਾ ਵਿਖੇ 36ਵਾਂ ਗਿਆਨੀ ਮੇਵਾ ਸਿੰਘ ਯਾਦਗਾਰੀ ਗੁਰਮਤਿ ਕੈਂਪ ਸਮਾਪਤ ਅਗਲੀ ਖ਼ਬਰ ਆਮ ਆਦਮੀ ਪਾਰਟੀ ਸਿੱਖਿਆ ਨੂੰ ਗੁਣਾਤਮਕ ਬਣਾਉਣ ਲਈ ਬਹੁਤ ਯਤਨਸ਼ੀਲ ਹੈ-ਪ੍ਰਿੰ. ਸੰਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।