ਬਹੁਜਨ ਸਮਾਜ ਪਾਰਟੀ ਦੇ ਅਹੁਦੇਦਾਰਾਂ ਦੀ ਮੀਟਿੰਗ
ਗੁਰਦਾਸਪੁਰ, 25 ਸਤੰਬਰ (ਚੱਕਰਾਜਾ)-ਬਹੁਜਨ ਸਮਾਜ ਪਾਰਟੀ ਦੇ ਅਹੁਦੇਦਾਰਾਂ ਦੀ ਮੀਟਿੰਗ ਵਿਧਾਨ ਸਭਾ ਹਲਕਾ ਬਟਾਲਾ ਦੇ ਇੰਚਾਰਜ ਡਾ: ਅਸ਼ੋਕ ਕੁਮਾਰ ਤੇ ਜ਼ਿਲ੍ਹਾ ਮੀਤ ਪ੍ਰਧਾਨ ਗੁਰਦਾਸਪੁਰ ਅਮਰੀਕ ਸਿੰਘ ਖਾਲਸਾ ਦੀ ਪ੍ਰਧਾਨਗੀ ਹੇਠ ਹੋਈ। ਜਾਣਕਾਰੀ ਦਿੰਦੇ ਹੋਏ ਜ਼ੋਨ ਇੰਚਾਰਜ ਪੰਜਾਬ ਜੇ.
ਮੀਟਿੰਗ ਦੌਰਾਨ ਜ਼ੋਨ ਇੰਚਾਰਜ ਪੰਜਾਬ ਜੇ.ਪੀ ਭਗਤ ਹੋਰਨਾਂ ਬਸਪਾ ਅਹੁਦੇਦਾਰਾਂ ਨਾਲ। ਅਜੀਤ ਤਸਵੀਰ
26-09-2026