ਸ਼ਹੀਦੇ-ਏ-ਆਜ਼ਮ ਭਗਤ ਸਿੰਘ ਦੇ 119ਵੇਂ ਜਨਮ ਦਿਨ ਮੌਕੇ ਹੋਵੇਗਾ ਮੋਮਬੱਤੀ ਮਾਰਚ- ਡਾ. ਅਨੂਪ ਸਿੰਘ, ਵਰਗਿਸ ਸਲਾਮਤ
ਬਟਾਲਾ, 20 ਸਤੰਬਰ (ਹਰਦੇਵ ਸਿੰਘ ਸੰਧੂ)-ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦਾ 119ਵੇਂ ਜਨਮ ਦਿਨ ਮੌਕੇ ਬਟਾਲਾ ’ਚ ਲੋਕ ਚੇਤਨਾ ਮੰਚ ਬਟਾਲਾ, ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ ਤੇ ਪ੍ਰਗਤੀਸ਼ੀਲ ਲੇਖਕ ਸੰਘ ਗਰਦਾਸਪੁਰ ਬਟਾਲਾ ’ਚ ਮੋਮਬੱਤੀ ਮਾਰਚ 28 ਸਤੰਬਰ ਸ਼ਾਮ ਨੂੰ ਕੀਤਾ ਜਾਵੇਗਾ।
ਡਾ. ਅਨੂਪ ਸਿੰਘ ਤੇ ਵਰਗਿਸ ਸਲਾਮਤ
21-09-2026