21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਸਹਾਰਾ ਕਲੱਬ ਦੇ ਈ-ਰਿਕਸ਼ਾ ’ਚੋਂ 4 ਬੈਟਰੀਆਂ ਚੋਰੀ

ਬਟਾਲਾ, 20 ਸਤੰਬਰ (ਸਤਿੰਦਰ ਸਿੰਘ)-ਸਮਾਜ ਸੇਵੀ ਸੰਸਥਾ ਸਹਾਰਾ ਕਲੱਬ ਦੇ ਆਸ਼ਰਮ ਪੁਰਾਣੀ ਟਰੱਕ ਮੰਡੀ ਬਟਾਲਾ ਤੋਂ ਈ-ਰਿਕਸ਼ਾ ਦੀਆਂ 4 ਬੈਟਰੀਆਂ ਬੀਤੀ ਰਾਤ ਚੋਰੀ ਹੋ ਗਈਆਂ। ਕਲੱਬ ਦੇ ਪ੍ਰਧਾਨ ਗਿਆਨੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਕਲੱਬ ਦੇ ਆਸ਼ਰਮ ’ਚ ਈ-ਰਿਕਸ਼ਾ ਖੜਾ ਸੀ, ਜਿੱਥੋਂ ਚੋਰਾਂ ਨੇ ਰਾਤ ਸਮੇਂ ਚਾਰ ਬੈਟਰੀਆਂ ਚੋਰੀ ਕਰ ਲਈਆਂ।

ਅਜੀਤ ਡੈਸਕ 21-09-2026
ਬਟਾਲਾ, 20 ਸਤੰਬਰ (ਸਤਿੰਦਰ ਸਿੰਘ)-ਸਮਾਜ ਸੇਵੀ ਸੰਸਥਾ ਸਹਾਰਾ ਕਲੱਬ ਦੇ ਆਸ਼ਰਮ ਪੁਰਾਣੀ ਟਰੱਕ ਮੰਡੀ ਬਟਾਲਾ ਤੋਂ ਈ-ਰਿਕਸ਼ਾ ਦੀਆਂ 4 ਬੈਟਰੀਆਂ ਬੀਤੀ ਰਾਤ ਚੋਰੀ ਹੋ ਗਈਆਂ। ਕਲੱਬ ਦੇ ਪ੍ਰਧਾਨ ਗਿਆਨੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਕਲੱਬ ਦੇ ਆਸ਼ਰਮ ’ਚ ਈ-ਰਿਕਸ਼ਾ ਖੜਾ ਸੀ, ਜਿੱਥੋਂ ਚੋਰਾਂ ਨੇ ਰਾਤ ਸਮੇਂ ਚਾਰ ਬੈਟਰੀਆਂ ਚੋਰੀ ਕਰ ਲਈਆਂ। ਇਸ ਸਬੰਧੀ ਥਾਣਾ ਸਿਟੀ ਵਿਚ ਸੂਚਨਾ ਦਰਜ ਕਰਵਾ ਦਿੱਤੀ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਚੋਰਾਂ ਦੀ ਭਾਲ ਕਰਕੇ ਚੋਰੀ ਹੋਈਆਂ ਬੈਟਰੀਆਂ ਬਰਾਮਦ ਕੀਤੀਆਂ ਜਾਣ ਤਾਂ ਜੋ ਦੁਬਾਰਾ ਸਮਾਜ ਸੇਵੀ ਕੰਮ ਕੀਤੇ ਜਾ ਸਕਣ।
ਪਿਛਲੀ ਖ਼ਬਰ ਭਾਜਪਾ ਵਲੋਂ ਕੱਢੀ ਜਾ ਰਹੀ ਨਸ਼ਾ ਮੁਕਤ ਪੰਜਾਬ ਯਾਤਰਾ ਕਾਦੀਆਂ ਪੁੱਜੀ ਅਗਲੀ ਖ਼ਬਰ * ਇਹ ਸਿਰਫ਼ ਮੁਹਿੰਮ ਨਹੀਂ, ਹਰ ਨਾਗਰਿਕ ਦੀ ਜ਼ਿੰਮੇਵਾਰੀ-ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।