ਕਮਲਜੀਤ ਚਾਵਲਾ ਤੇ ਜ਼ਿਲ੍ਹਾ ਪ੍ਰਧਾਨ ਬੀ.ਸੀ. ਵਿੰਗ ਸੇਖਵਾਂ ਨੇ ਕੀਤੀਆਂ ਨਿਯੁਕਤੀਆਂ * ਗੁਰਬਚਨ ਸਿੰਘ ਸਾਹੋਵਾਲ ਦਾ ਸਨਮਾਨ
ਗੁਰਦਾਸਪੁਰ, 7 ਸਤੰਬਰ (ਅਸ਼ੋਕ ਸ਼ਰਮਾ)-ਪੰਡੋਰੀ ਮਹੰਤਾਂ ਅੰਦਰ ਪੈਂਦੇ ਪਿੰਡ ਸਾਹੋਵਾਲ ਵਿਖੇ ਸ਼੍ਰੋਮਣੀ ਅਕਾਲੀ ਦਲ ਬੀ. ਸੀ ਵਿੰਗ ਦੀ ਮੀਟਿੰਗ ਹਲਕਾ ਇੰਚਾਰਜ ਕਮਲਜੀਤ ਚਾਵਲਾ ਦੀ ਰਹਿਨੁਮਾਈ ਹੇਠ ਹੋਈ।
ਸਾਹੋਵਾਲ ਵਿਖੇ ਮੀਟਿੰਗ ਦੌਰਾਨ ਗੁਰਬਚਨ ਸਿੰਘ ਸਾਹੋਵਾਲ ਨੂੰ ਦੀਨਾਨਗਰ ਬੀ.ਸੀ.ਵਿੰਗ ਦਾ ਪ੍ਰਧਾਨ ਨਿਯੁਕਤ ਕਰਨ ਮੌਕੇ ਸਨਮਾਨਿਤ ਕਰਦੇ ਹੋਏ ਕਮਲਜੀਤ ਚਾਵਲਾ, ਨਾਲ ਜ਼ਿਲ੍ਹਾ ਪ੍ਰਧਾਨ ਜਥੇ. ਨਰਿੰਦਰ ਸਿੰਘ ਸੇਖਵਾਂ ਅਤੇ ਹੇਠਾਂ ਹਾਜਰ ਪਾਰਟੀ ਵਰਕਰ। ਤਸਵੀਰਾਂ: ਅਸ਼ੋਕ ਸ਼ਰਮਾ
08-09-2026