26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਗੀਗੇਮਾਜਰਾ ਦੀ ਦੁੱਧ ਉਦਪਾਦਕ ਸਭਾ ਨੇ ਮੁਨਾਫ਼ਾ ਵੰਡਿਆ

ਬਨੂੜ, 25 ਨਵੰਬਰ (ਭੁਪਿੰਦਰ ਸਿੰਘ)-ਗੀਗੇਮਾਜਰਾ ਦੁੱਧ ਉਤਪਾਦਕ ਸਹਿਕਾਰੀ ਸਭਾ ਨੇ ਆਪਣੇ 35 ਮੈਂਬਰਾਂ ਨੂੰ 1 ਲੱਖ 10 ਹਜ਼ਾਰ ਦੀ ਰਾਸ਼ੀ ਦਾ ਮੁਨਾਫ਼ਾ ਵੰਡਿਆ। ਕੁਲਦੀਪ ਸਿੰਘ 15360 ਰੁਪਏ ਮੁਨਾਫ਼ਾ ਹਾਸਿਲ ਕਰਕੇ ਪਹਿਲੇ, ਬਲਜੀਤ ਸਿੰਘ ਨੌਂ ਹਜ਼ਾਰ ਦਾ ਮੁਨਾਫ਼ਾ ਲੈ ਕੇ ਦੂਜੇ ਅਤੇ ਸੂਬੇਦਾਰ ਅਮਰੀਕ ਸਿੰਘ ਸੱਤ ਹਜ਼ਾਰ ਦੀ ਰਾਸ਼ੀ ਹਾਸਿਲ ਕਰਕੇ ਤੀਜੇ ਸਥਾਨ ’ਤੇ ਰਿਹਾ।

ਅਜੀਤ ਡੈਸਕ 26-11-2026
ਬਨੂੜ, 25 ਨਵੰਬਰ (ਭੁਪਿੰਦਰ ਸਿੰਘ)-ਗੀਗੇਮਾਜਰਾ ਦੁੱਧ ਉਤਪਾਦਕ ਸਹਿਕਾਰੀ ਸਭਾ ਨੇ ਆਪਣੇ 35 ਮੈਂਬਰਾਂ ਨੂੰ 1 ਲੱਖ 10 ਹਜ਼ਾਰ ਦੀ ਰਾਸ਼ੀ ਦਾ ਮੁਨਾਫ਼ਾ ਵੰਡਿਆ। ਕੁਲਦੀਪ ਸਿੰਘ 15360 ਰੁਪਏ ਮੁਨਾਫ਼ਾ ਹਾਸਿਲ ਕਰਕੇ ਪਹਿਲੇ, ਬਲਜੀਤ ਸਿੰਘ ਨੌਂ ਹਜ਼ਾਰ ਦਾ ਮੁਨਾਫ਼ਾ ਲੈ ਕੇ ਦੂਜੇ ਅਤੇ ਸੂਬੇਦਾਰ ਅਮਰੀਕ ਸਿੰਘ ਸੱਤ ਹਜ਼ਾਰ ਦੀ ਰਾਸ਼ੀ ਹਾਸਿਲ ਕਰਕੇ ਤੀਜੇ ਸਥਾਨ ’ਤੇ ਰਿਹਾ। ਮਿਲਕ ਪਲਾਂਟ ਮੁਹਾਲੀ ਵਲੋਂ ਆਏ ਹਰਪ੍ਰੀਤ ਸਿੰਘ ਅਤੇ ਸੁਪਿੰਦਰ ਸਿੰਘ ਨੇ ਦੁੱਧ ਉਦਪਾਦਕਾਂ ਨੂੰ ਪਲਾਂਟ ਵਲੋਂ ਮਿਲਦੀਆਂ ਸਹੂਲਤਾਂ ਤੋਂ ਜਾਣੂ ਕਰਾਇਆ। ਸਭਾ ਦੇ ਪ੍ਰਧਾਨ ਬਿਕਰਮਜੀਤ ਸਿੰਘ ਗੀਗੇਮਾਜਰਾ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸਭਾ ਦੀ ਕਮੇਟੀ ਦੇ ਮੈਂਬਰ ਗਿਆਨ ਸਿੰਘ, ਹਰਜਿੰਦਰ ਸਿੰਘ, ਗੁਰਬਿੰਦਰ ਅਤੇ ਹਰਮੀਤ ਕੌਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਅਕਾਲੀ -ਭਾਜਪਾ ਗੱਠਜੋੜ 2027 ’ਚ ਸ਼ਾਨਦਾਰ ਵਾਪਸੀ ਕਰੇਗਾ-ਚੱਠਾ, ਘਈ ਅਗਲੀ ਖ਼ਬਰ ਦਿੱਲੀ ਕਿਸਾਨ ਮੋਰਚੇ ਦੀ ਵਰ੍ਹੇਗੰਢ ਮੌਕੇ ਖੇਤਰੀ ਰੈਲੀ ਦੀਆਂ ਤਿਆਰੀਆਂ ਸੰਬੰਧੀ ਕਿਸਾਨ ਆਗੂਆਂ ਨੇ ਲਿਆ ਜਾਇਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।