12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਟਰੈਕਟਰ ਮਾਰਕੀਟ ’ਚੋਂ 70 ਕਿੱਲੋ ਤਾਂਬਾ ਚੋਰੀ

ਪਟਿਆਲਾ, 11 ਨਵੰਬਰ (ਮਨਦੀਪ ਸਿੰਘ ਖਰੌੜ)-ਸਥਾਨਕ ਟਰੈਕਟਰ ਮਾਰਕੀਟ ’ਚੋਂ ਕੋਈ 70 ਕਿੱਲੋ ਤਾਂਬਾ ਚੋਰੀ ਕਰ ਕੇ ਲੈ ਗਿਆ ਹੈ। ਉਕਤ ਸ਼ਿਕਾਇਤ ਜਸਮੀਤ ਸਿੰਘ ਨੇ ਥਾਣਾ ਕੋਤਵਾਲੀ ’ਚ ਦਰਜ ਕਰਵਾਈ ਕਿ ਉਸ ਦੀ ਦੁਕਾਨ ਤੋਂ ਰਾਤ ਨੂੰ ਕਿ੍ਸ਼ਨ ਪ੍ਰਸ਼ਾਦ, ਜੀਤ ਕੁਮਾਰ ਵਾਸੀਅਨ ਪਟਿਆਲਾ 70 ਕਿੱਲੋ ਤਾਂਬਾ ਚੋਰੀ ਕਰ ਕੇ ਲੈ ਗਏ।

ਅਜੀਤ ਡੈਸਕ 12-11-2026

ਪਿਛਲੀ ਖ਼ਬਰ ਐਡ. ਧਾਰਨੀ ਪਾਰਟੀ ਦੇ ਕਾਨੂੰਨੀ ਵਿੰਗ ਦੀਆਂ ਸਰਗਰਮੀਆਂ ਤੋਂ ਇਲਾਵਾ ਪਾਰਟੀ ਦੀ ਜਥੇਬੰਦਕ ਮਜ਼ਬੂਤੀ ਲਈ ਵੀ ਪੂਰੀ ਤਨਦੇਹੀ ਨਾ... ਅਗਲੀ ਖ਼ਬਰ ਦਿਵਿਆਂਗ ਵਿਅਕਤੀਆਂ ਦੇ ਸਸ਼ਕਤੀਕਰਨ ਲਈ ਰਾਜ ਪੁਰਸਕਾਰਾਂ ਵਾਸਤੇ ਅਰਜ਼ੀਆਂ ਮੰਗੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।