14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਕਿਸਾਨ ਸਭਾ ਲਈ ਡੈਲੀਗੇਸ਼ਨ ਰਵਾਨਾ ਹੋਣ ਸਮੇਂ। ਕਿਸਾਨ ਸਭਾ ਦੀ ਕਾਨਫਰੰਸ ਲਈ ਪੰਜਾਬ ਦੇ ਡੈਲੀਗੇਟ ਰਵਾਨਾ

ਬੰਗਾ, 13 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ) - ਆਲ ਇੰਡੀਆ ਕਿਸਾਨ ਸਭਾ ਦੀ ਕੌਮੀ ਕਾਨਫਰੰਸ 15, 16,17,18 ਨਵੰਬਰ ਨੂੰ ਨਲਗੋਂਡਾ (ਤੇਲੰਗਾਨਾ) ਵਿਚ ਹੋ ਰਹੀ ਹੈ। ਇਸ ਕਾਨਫਰੰਸ ਵਿੱਚ ਭਾਗ ਲੈਣ ਲਈ ਪੰਜਾਬ ਦਾ ਡੈਲੀਗੇਸ਼ਨ ਸੂਬਾ ਜਨਰਲ ਸਕੱਤਰ ਬਲਜੀਤ ਸਿੰਘ ਗਰੇਵਾਲ ਦੀ ਅਗਵਾਈ ਹੇਠ ਰਵਾਨਾ ਹੋਇਆ ਹੈ।

ਅਜੀਤ ਡੈਸਕ 14-11-2026
ਬੰਗਾ, 13 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ) - ਆਲ ਇੰਡੀਆ ਕਿਸਾਨ ਸਭਾ ਦੀ ਕੌਮੀ ਕਾਨਫਰੰਸ 15, 16,17,18 ਨਵੰਬਰ ਨੂੰ ਨਲਗੋਂਡਾ (ਤੇਲੰਗਾਨਾ) ਵਿਚ ਹੋ ਰਹੀ ਹੈ। ਇਸ ਕਾਨਫਰੰਸ ਵਿੱਚ ਭਾਗ ਲੈਣ ਲਈ ਪੰਜਾਬ ਦਾ ਡੈਲੀਗੇਸ਼ਨ ਸੂਬਾ ਜਨਰਲ ਸਕੱਤਰ ਬਲਜੀਤ ਸਿੰਘ ਗਰੇਵਾਲ ਦੀ ਅਗਵਾਈ ਹੇਠ ਰਵਾਨਾ ਹੋਇਆ ਹੈ। ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦਾ ਇਹ ਡੈਲੀਗੇਸ਼ਨ ਕੁੱਲ ਹਿੰਦ ਇਜਲਾਸ ਵਿੱਚ ਸ਼ਾਮਲ ਹੋਣ ਲਈ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਨਲਗੋਂਡਾ (ਤੇਲੰਗਾਨਾ ) ਵਾਸਤੇ ਰਵਾਨਾ ਹੋਇਆ।
ਪਿਛਲੀ ਖ਼ਬਰ ਮਨਪ੍ਰੀਤ ਦੀ ਪੁਸਤਕ ‘ਨਿੱਕੇ ਦਿਲਾਂ ਦੀ ਦਾਸਤਾਨ’ ਜਾਰੀ ਕਰਨ ਸਮੇਂ ਸਿੱਖਿਆ ਵਿਭਾਗ ਦੇ ਅਧਿਕਾਰੀ ਤੇ ਨਵਜੋਤ ਸਾਹਿਤ ਸੰਸਥਾ... ਅਗਲੀ ਖ਼ਬਰ ਅਮਰਦੀਪ ਕਾਲਜ ਮੁਕੰਦਪੁਰ ਵਿਖੇ ਮੁੱਖ ਮਹਿਮਾਨ ਦਾ ਸਨਮਾਨ ਕਰਦੇ ਕਾਲਜ ਪ੍ਰਬੰਧਕ। ਅਮਰਦੀਪ ਕਾਲਜ ਵਿਖੇ ਸ੍ਰੀ ਅੰਮ੍ਰਿਤਸਰ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।