12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਕਾਂਗਰਸੀ ਆਗੂ ਕਰਮਜੀਤ ਬਿੱਟੂ ਦਾ ਡੇਰਾ ਭਰੋਮਜਾਰਾ ’ ਚ ਹੋਇਆ ਸਨਮਾਨ

ਬਹਿਰਾਮ, 11 ਨਵੰਬਰ (ਨਛੱਤਰ ਸਿੰਘ ਬਹਿਰਾਮ)-ਕੋਈ ਵੀ ਸ਼ੁੱਭ ਕਾਰਜ ਕਰਨ ਤੋਂ ਪਹਿਲਾਂ ਸੰਤ ਮਹਾਂਪੁਰਸ਼ਾਂ ਤੋਂ ਅਸ਼ੀਰਵਾਦ ਲਿਆ ਜਾਵੇ ਤਾਂ ਉਹ ਕਾਰਜ ਹਮੇਸ਼ਾ ਸਫਲ ਹੁੰਦਾ ਹੈ। ਇਹ ਸ਼ਬਦ ਕਰਮਜੀਤ ਸਿੰਘ ਬਿੱਟੂ ਸਕੱਤਰ ਐਸ.

ਅਜੀਤ ਡੈਸਕ 12-11-2026
ਬਹਿਰਾਮ, 11 ਨਵੰਬਰ (ਨਛੱਤਰ ਸਿੰਘ ਬਹਿਰਾਮ)-ਕੋਈ ਵੀ ਸ਼ੁੱਭ ਕਾਰਜ ਕਰਨ ਤੋਂ ਪਹਿਲਾਂ ਸੰਤ ਮਹਾਂਪੁਰਸ਼ਾਂ ਤੋਂ ਅਸ਼ੀਰਵਾਦ ਲਿਆ ਜਾਵੇ ਤਾਂ ਉਹ ਕਾਰਜ ਹਮੇਸ਼ਾ ਸਫਲ ਹੁੰਦਾ ਹੈ। ਇਹ ਸ਼ਬਦ ਕਰਮਜੀਤ ਸਿੰਘ ਬਿੱਟੂ ਸਕੱਤਰ ਐਸ.ਸੀ ਸੈੱਲ ਪੰਜਾਬ ਕਾਂਗਰਸ ਨੇ ਡੇਰਾ ਸੰਤ ਬਾਬਾ ਮੇਲਾ ਰਾਮ ਦੇ ਮੌਜੂਦਾ ਗੱਦੀ ਨਸ਼ੀਨ ਸੰਤ ਕੁਲਵੰਤ ਰਾਮ ਭਰੋਮਜਾਰਾ ਪਾਸੋਂ ਅਸ਼ੀਰਵਾਦ ਲੈਂਦਿਆਂ ਆਖੇ। ਉਪਰੰਤ ਸੰਤਾਂ ਨੇ ਕਰਮਜੀਤ ਬਿੱਟੂ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ। ਇਸ ਮੌਕੇ ਪੁਸ਼ਪਾ ਰਾਣੀ ਜ਼ਿਲ੍ਹਾ ਪ੍ਰਧਾਨ ਐਸ. ਸੀ ਇਸਤਰੀ ਵਿੰਗ, ਹਰਜਿੰਦਰ ਕੁਮਾਰ, ਜਿੰਦੀ ਬਾਬਾ, ਡਾ. ਕ੍ਰਿਪਾਲ ਸਿੰਘ ਤਾਹਰਪੁਰ, ਪੰਚ ਮਨਜੀਤ ਢੰਡਾ, ਵਿਨੋਦ ਸੌਂਧੀ ਆਦਿ ਹਾਜਿਰ ਸਨ।
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਸੈਂਸਸ 2027 ਦੀਆਂ ਤਿਆਰੀਆਂ ਲਈ ਚਾਰਜ ਅਫ਼ਸਰਾਂ ਨਾਲ ਮੀਟਿੰਗ ਅਗਲੀ ਖ਼ਬਰ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਦੀ ਇਨਾਮੀ ਰਾਸ਼ੀ 1.50 ਲੱਖ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।