ਅੱਜ ਬਿਜਲੀ ਬੰਦ ਰਹੇਗੀ
ਔੜ, 11 ਨਵੰਬਰ (ਗੁਰਨਾਮ ਸਿੰਘ ਸੈਣੀ)-66 ਕੇ. ਵੀ ਸਬ-ਸਟੇਸ਼ਨ ਔੜ ਤੋਂ ਚਲਦੀ ਬਿਜਲੀ ਸਪਲਾਈ 12 ਨਵੰਬਰ ਦਿਨ ਵੀਰਵਾਰ ਨੂੰ ਜ਼ਰੂਰੀ ਮੁਰੰਮਤ ਕਾਰਨ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਘਰਾਂ ਅਤੇ ਮੋਟਰਾਂ ਵਾਲੀ ਸਪਲਾਈ ਬੰਦ ਰਹੇਗੀ।
ਸਨਿਚਰਵਾਰ, 1 ਅਗਸਤ, 2026
12-11-2026