03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਬੰਗੜ ਜਠੇਰਿਆਂ ਦਾ ਮੇਲਾ 9 ਨੂੰ

ਬਲਾਚੌਰ, 2 ਨਵੰਬਰ (ਦੀਦਾਰ ਸਿੰਘ ਬਲਾਚੌਰੀਆ)-ਬੰਗੜ ਗੋਤਰ ਦੇ ਜਠੇਰਿਆਂ ਦਾ ਮੇਲਾ ਦੀਵਾਲੀ ਤੋਂ ਦੂਜੇ ਦਿਨ 9 ਨਵੰਬਰ ਨੂੰ ਅਸਥਾਨ ਬੰਗੜ ਗੋਤਰ ਜਠੇਰੇ ਪਿੰਡ ਮਜਾਰਾ ਖੁਰਦ ਨੇੜੇ ਜਾਡਲਾ ਵਿਖੇ ਮਨਾਇਆ ਜਾਵੇਗਾ। ਇਹ ਜਾਣਕਾਰੀ ਰਿਟਾਇਰਡ ਹੈੱਡ ਮਾਸਟਰ ਭਾਗ ਰਾਮ ਬੰਗੜ ਪ੍ਰਧਾਨ ਬੰਗੜ ਗੋਤ ਜਠੇਰੇ ਪ੍ਰਬੰਧਕ ਕਮੇਟੀ ਨੇ ਦਿੱਤੀ।

ਅਜੀਤ ਡੈਸਕ 03-11-2026
ਬਲਾਚੌਰ, 2 ਨਵੰਬਰ (ਦੀਦਾਰ ਸਿੰਘ ਬਲਾਚੌਰੀਆ)-ਬੰਗੜ ਗੋਤਰ ਦੇ ਜਠੇਰਿਆਂ ਦਾ ਮੇਲਾ ਦੀਵਾਲੀ ਤੋਂ ਦੂਜੇ ਦਿਨ 9 ਨਵੰਬਰ ਨੂੰ ਅਸਥਾਨ ਬੰਗੜ ਗੋਤਰ ਜਠੇਰੇ ਪਿੰਡ ਮਜਾਰਾ ਖੁਰਦ ਨੇੜੇ ਜਾਡਲਾ ਵਿਖੇ ਮਨਾਇਆ ਜਾਵੇਗਾ। ਇਹ ਜਾਣਕਾਰੀ ਰਿਟਾਇਰਡ ਹੈੱਡ ਮਾਸਟਰ ਭਾਗ ਰਾਮ ਬੰਗੜ ਪ੍ਰਧਾਨ ਬੰਗੜ ਗੋਤ ਜਠੇਰੇ ਪ੍ਰਬੰਧਕ ਕਮੇਟੀ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਮੌਕੇ ਬਾਬਾ ਜੀ ਦਾ ਗੁਣਗਾਨ ਕੀਤਾ ਜਾਵੇਗਾ ਅਤੇ ਲੰਗਰ ਅਤੁੱਟ ਵਰਤੇਗਾ।
ਪਿਛਲੀ ਖ਼ਬਰ ਪੁਲਿਸ ਵਿਭਾਗ ਤੋਂ ਸੇਵਾ ਮੁਕਤ ਹੋਏ ਕਮਲਜੀਤ ਸਿੰਘ ਨੂੰ ਭਾਜਪਾ ਆਗੂਆਂ ਨੇ ਘਰ ਪਹੁੰਚ ਕੇ ਦਿੱਤੀ ਮੁਬਾਰਕਬਾਦ ਅਗਲੀ ਖ਼ਬਰ ਸੰਤ ਬਾਬਾ ਪ੍ਰੇਮ ਸਿੰਘ ਦਾ ਜਨਮ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।