ਪੁਰਾਣੀ ਦਾਣਾ ਮੰਡੀ ਜਗਰਾਉਂ ਵਿਖੇ ਰਾਜ ਤਿਲਕ ਸਮਾਗਮ ਕਰਵਾਇਆ
ਜਗਰਾਉਂ, 28 ਅਕਤੂਬਰ (ਹਰਵਿੰਦਰ ਸਿੰਘ ਖ਼ਾਲਸਾ)- ਸ੍ਰੀ ਮਹਾਵੀਰ ਦੁਸਹਿਰਾ ਕਮੇਟੀ ਜਗਰਾਉਂ ਵਲੋਂ ਪੁਰਾਣੀ ਦਾਣਾ ਮੰਡੀ ਵਿਖੇ ਰੰਗ ਬਰੰਗੇ ਫੁੱਲਾਂ ਨਾਲ ਸਜੇ ਪੰਡਾਲ ’ਚ ਰਾਜ ਤਿਲਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ’ਚ ਘਨੱਈਆ ਮਿੱਤਲ ਭਜ਼ਨ ਮੰਡਲੀ ਵਲੋਂ ਭਜ਼ਨਾਂ ਦਾ ਗਾਇਣ ਕਰਕੇ ਸ੍ਰੀ ਰਾਮ ਜੀ ਦੀ ਪ੍ਰਸੰਸਾ ਕੀਤੀ ਗਈ।
ਅਜੀਤ ਡੈਸਕ
29-10-2026