17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਦਵਿੰਦਰ ਨਾਗਰ ਦੀ ਮਾਤਾ ਸ਼ੀਲਾ ਦੇਵੀ ਦੇ ਸਸਕਾਰ ’ਤੇ ਚੇਅਰਮੈਨ ਗਿੱਲ ਤੇ ਹੋਰ ਪੁੱਜੇ

ਮੁੱਲਾਂਪੁਰ-ਦਾਖਾ, 16 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਤੇ ਚੰਡੀਗੜ੍ਹ ਜਰਲਿਸਟ ਯੂਨੀਅਨ ਦੇ ਜ਼ਿਲ੍ਹਾ ਮੈਂਬਰ, ਮੰਡੀ ਮੁੱਲਾਂਪੁਰ ’ਚ ਪ੍ਰਮੁੱਖ ਪੱਤਰਕਾਰ ਦਵਿੰਦਰ ਨਾਗਰ, ਰਾਜ ਕੁਮਾਰ, ਵਿੱਕੀ ਨਾਗਰ ਦੇ ਪਰਿਵਾਰ ਨੂੰ ਉਦੋਂ ਅਸਹਿ ਸਦਮਾ ਲੱਗਾ, ਜਦ ਨਾਗਰ ਪਰਿਵਾਰ ਮੁਖੀ ਮਾਤਾ ਸ਼ੀਲਾ ਦੇਵੀ ਅਕਾਲ ਚਲਾਣਾ ਕਰ ਗਈ। ਅੱਜ ਮੰਡੀ ਮੁੱਲਾਂਪੁਰ ਗਊਸ਼ਾਲਾ ਰੋਡ ’ਤੇ ਸਥਿਤ ਸ਼ਮਸ਼ਾਨਘਾਟ ਵਿਖੇ ਮਾਤਾ ਦੀ ਚਿਖਾ ਨੂੰ ਅਗਨੀ ਉਸ ਦੇ ਸਪੁੱਤਰਾਂ, ਪੋਤਰਿਆਂ ਵਲੋਂ ਦਿੱਤੀ ਗਈ।

ਅਜੀਤ ਡੈਸਕ 17-10-2026
ਮੁੱਲਾਂਪੁਰ-ਦਾਖਾ, 16 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਤੇ ਚੰਡੀਗੜ੍ਹ ਜਰਲਿਸਟ ਯੂਨੀਅਨ ਦੇ ਜ਼ਿਲ੍ਹਾ ਮੈਂਬਰ, ਮੰਡੀ ਮੁੱਲਾਂਪੁਰ ’ਚ ਪ੍ਰਮੁੱਖ ਪੱਤਰਕਾਰ ਦਵਿੰਦਰ ਨਾਗਰ, ਰਾਜ ਕੁਮਾਰ, ਵਿੱਕੀ ਨਾਗਰ ਦੇ ਪਰਿਵਾਰ ਨੂੰ ਉਦੋਂ ਅਸਹਿ ਸਦਮਾ ਲੱਗਾ, ਜਦ ਨਾਗਰ ਪਰਿਵਾਰ ਮੁਖੀ ਮਾਤਾ ਸ਼ੀਲਾ ਦੇਵੀ ਅਕਾਲ ਚਲਾਣਾ ਕਰ ਗਈ। ਅੱਜ ਮੰਡੀ ਮੁੱਲਾਂਪੁਰ ਗਊਸ਼ਾਲਾ ਰੋਡ ’ਤੇ ਸਥਿਤ ਸ਼ਮਸ਼ਾਨਘਾਟ ਵਿਖੇ ਮਾਤਾ ਦੀ ਚਿਖਾ ਨੂੰ ਅਗਨੀ ਉਸ ਦੇ ਸਪੁੱਤਰਾਂ, ਪੋਤਰਿਆਂ ਵਲੋਂ ਦਿੱਤੀ ਗਈ। ਸਸਕਾਰ ਸਮੇਂ ਪ੍ਰੈੱਸ ਕਲੱਬ ਮੁੱਲਾਂਪੁਰ ਦੇ ਸਮੁੱਚੇ ਪੱਤਰਕਾਰ, ਪੰਜਾਬ ਪਨਗਰੇਨ ਚੇਅਰਮੈਨ ਡਾ. ਤੇਜਪਾਲ ਸਿੰਘ ਗਿੱਲ, ਪ੍ਰਧਾਨ ਪ੍ਰੇਮ ਇੰਦਰ ਕੁਮਾਰ ਗੋਗਾ, ਤੇਲੂ ਰਾਮ ਬਾਂਸਲ, ਭਾਜਪਾ ਆਗੂ ਸੰਜੀਵ ਢੰਡ, ਮਹਿਲਾ ਕਾਂਗਰਸੀ ਆਗੂ ਹਰਵਿੰਦਰ ਕੌਰ ਸਿੱਧੂ, ਡਾ. ਅਮਰਪ੍ਰੀਤ ਸਿੰਘ ਦਿਓਲ, ਜਸਵਿੰਦਰ ਸਿੰਘ ਜੱਸਾ ਆੜ੍ਹਤੀ, ‘ਆਪ’ ਦੇ ਸ਼ਹਿਰੀ ਪ੍ਰਧਾਨ ਨਵਲ ਕਿਸ਼ੋਰ, ਜੈਕਿਸ਼ਨ ਭੂਸ਼ਣ, ਰਾਹੁਲ ਜੋਸ਼ੀ, ਸਤਵੰਤ ਸਿੰਘ ਹਿੱਸੋਵਾਲ, ਕ੍ਰਿਸ਼ਨ ਕੁਮਾਰ ਬੰਟੀ, ਕੌਂਸਲਰ ਅਮਨਦੀਪ ਸਿੰਘ ਅਮਨ, ਸਾਂਝ ਸੇਵਾ ਸੁਸਾਇਟੀ ਦੇ ਸਮੁੱਚੇ ਕਾਰਕੁੰਨ, ਮੰਡੀ ਮੁੱਲਾਂਪੁਰ ਦੁਸ਼ਹਿਰਾ ਕਮੇਟੀ ਦੇ ਅਹੁਦੇਦਾਰ, ਮੈਂਬਰ, ਦਾਣਾ ਮੰਡੀ ਵਿਚ ਮਜ਼ਦੂਰ ਯੂਨੀਅਨ ਦੇ ਅਹੁਦੇਦਾਰ, ਮੈਂਬਰ ਅਤੇ ਮ੍ਰਿਤਕ ਦੇ ਨੇੜਲੇ ਰਿਸ਼ਤੇਦਾਰ, ਚੌਗਾਨਣ ਮਾਤਾ ਮੰਦਰ ਕਮੇਟੀ ਪ੍ਰਬੰਧਕ, ਛੋਟੂ ਰਾਮ ਮੁਹੱਲਾ ਨਿਵਾਸੀ, ਮੌਜੂਦ ਰਹੇ।
ਪਿਛਲੀ ਖ਼ਬਰ ਪੀ. ਏ. ਯੂ. ਦੇ ਉੱਪ ਕੁਲਪਤੀ ਬਣੇ ਡਾ. ਐੱਚ. ਐੱਸ. ਧਾਲੀਵਾਲ ਦੀ ਨਿਯੁਕਤੀ ਦਾ ਸਵਾਗਤ ਅਗਲੀ ਖ਼ਬਰ ਕੋਆਪ੍ਰੇਟਿਵ ਅਦਾਰੇ ਵਲੋਂ ਜਾਰੀ ਕੀਤੀ ਕੇ.ਸੀ.ਸੀ. ਪਾਲਿਸੀ ਕਿਸਾਨ ਹਿੱਤਾਂ ਲਈ ਘਾਤਕ ਸਿੱਧ ਹੋਵੇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।