ਨਾਬਾਲਗ ਲੜਕਾ ਲਾਪਤਾ
ਮਾਛੀਵਾੜਾ ਸਾਹਿਬ, 1 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਨੇੜ੍ਹਲੇ ਪਿੰਡ ਹਾੜੀਆਂ ਦਾ ਵਾਸੀ ਅਕਾਸ਼ ਕੁਮਾਰ ਭੇਤਭਰੇ ਢੰਗ ਨਾਲ ਲਾਪਤਾ ਹੋ ਗਿਆ ਹੈ। ਕੂੰਮਕਲਾਂ ਪੁਲਿਸ ਕੋਲ ਬਿਆਨ ਦਰਜ ਕਰਵਾਉਂਦਿਆਂ ਲੜਕੇ ਦੇ ਪਿਤਾ ਹਰਕੇਸ਼ ਕੁਮਾਰ ਨੇ ਦੱਸਿਆ ਕਿ ਉਸਦੇ 2 ਜੁੜਵਾ ਬੱਚੇ ਹਨ ਜੋ ਕਿ ਦੋਵੇਂ ਹੀ ਮਾਛੀਵਾੜਾ ਦੇ ਪ੍ਰਾਈਵੇਟ ਸਕੂਲ ਵਿਚ ਪੜ੍ਹਦੇ ਸਨ।
ਲਾਪਤਾ ਨਾਬਾਲਗ ਲੜਕੇ ਅਕਾਸ਼ ਕੁਮਾਰ ਦੀ ਫਾਈਲ ਫੋਟੋ।
02-09-2026