26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਅਕਾਲੀ-ਭਾਜਪਾ ਗੱਠਜੋੜ ਨਾਲ ਪੰਜਾਬ ਨੂੰ ਮਿਲੇਗੀ ਇਕ ਇਮਾਨਦਾਰ ਸਰਕਾਰ -ਬੀਬੀ ਜਗੀਰ ਕੌਰ, ਅਮਨ ਗਿੱਲ ਝਿੰਗੜ

ਖੁੱਡਾ, 25 ਨਵੰਬਰ (ਸਰਬਜੀਤ ਸਿੰਘ)- ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਮੰਤਰੀ ਬੀਬੀ ਜਗੀਰ ਕੌਰ ਅਤੇ ਯੂਥ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਅਮਨ ਗਿੱਲ ਝਿੰਗੜ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਆਉਣ ਵਾਲਿਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹੁਣ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਬਣਨੀ ਤਹਿ ਹੈ, ਜੋ ਜੋਸ਼ ਅੱਜ ਲੋਕਾਂ ਨੂੰ ਗੱਠਜੋੜ ਹੋਣ ਨਾਲ ਮਿਲਿਆ ਹੈ ਉਹ ਸਾਫ਼ ਦਰਸਾਉਂਦਾ ਹੈ। ਉਨ੍ਹਾਂ ਕਿਹਾ ਜੋ ਆਪ ਸਰਕਾਰ ਨੇ ਪੰਜਾਬ ਦੇ ਹਾਲਤ ਬਣਾਏ ਨੇ ਇਹ ਕਿਸੇ ਨੇ ਸੋਚੇ ਤਕ ਨੀ ਸੀ ਜਿਨ੍ਹਾਂ ਗੈਂਗਸਟਰ ਬਾਦ ਅਤੇ ਜਿਨ੍ਹਾਂ ਨਸ਼ਾ ਪੰਜਾਬ ਵਿਚ ਆਈਆਂ ਇਹ ਸਾਰੀ ਸਰਕਾਰ ਦੀ ਨਾਕਾਮੀ ਹੈ!

ਅਜੀਤ ਡੈਸਕ 26-11-2026
ਖੁੱਡਾ, 25 ਨਵੰਬਰ (ਸਰਬਜੀਤ ਸਿੰਘ)- ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਮੰਤਰੀ ਬੀਬੀ ਜਗੀਰ ਕੌਰ ਅਤੇ ਯੂਥ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਅਮਨ ਗਿੱਲ ਝਿੰਗੜ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਆਉਣ ਵਾਲਿਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹੁਣ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਬਣਨੀ ਤਹਿ ਹੈ, ਜੋ ਜੋਸ਼ ਅੱਜ ਲੋਕਾਂ ਨੂੰ ਗੱਠਜੋੜ ਹੋਣ ਨਾਲ ਮਿਲਿਆ ਹੈ ਉਹ ਸਾਫ਼ ਦਰਸਾਉਂਦਾ ਹੈ। ਉਨ੍ਹਾਂ ਕਿਹਾ ਜੋ ਆਪ ਸਰਕਾਰ ਨੇ ਪੰਜਾਬ ਦੇ ਹਾਲਤ ਬਣਾਏ ਨੇ ਇਹ ਕਿਸੇ ਨੇ ਸੋਚੇ ਤਕ ਨੀ ਸੀ ਜਿਨ੍ਹਾਂ ਗੈਂਗਸਟਰ ਬਾਦ ਅਤੇ ਜਿਨ੍ਹਾਂ ਨਸ਼ਾ ਪੰਜਾਬ ਵਿਚ ਆਈਆਂ ਇਹ ਸਾਰੀ ਸਰਕਾਰ ਦੀ ਨਾਕਾਮੀ ਹੈ! ਪੰਜਾਬ ਵਿਚ ਹੋ ਰਹੇ ਦਿਨ-ਦਹਾੜੇ ਕਤਲ ਦੱਸਦੇ ਨੇ ਕੀ ਸਰਕਾਰ ਚਲਾਣਾ ਇਨ੍ਹਾਂ ਦੇ ਬੱਸ ਦਾ ਰੋਗ ਨਹੀਂ ਹੈ। ਬੀਬੀ ਜਗੀਰ ਕੌਰ ਅਤੇ ਗਿੱਲ ਨੇ ਕਿਹਾ ਸਰਕਾਰ ਆਉਣ ਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਵਾਂਗੇ ਅਤੇ ਪੰਜਾਬ ਨੂੰ ਮੁੜ ਸੋਨੇ ਦੀ ਚਿੜੀਆਂ ਬਣਾਵਾਂਗੇ। ਇਸ ਸਮੇਂ ਨਾਲ ਹਜ਼ਾਰ ਸੀਨੀਅਰ ਆਗੂ ਰਸ਼ਪਾਲ ਸਿੰਘ ਗਿੱਲ, ਅਵਤਾਰ ਸਿੰਘ, ਜਥੇਦਾਰ ਅਜੀਤ ਸਿੰਘ ਗਿੱਲ, ਬਖ਼ਤਾਵਰਜੀਤ ਸਿੰਘ ਗਿੱਲ, ਮਨਵੀਰ ਸਿੰਘ ਆਦਿ ਹਜ਼ਾਰ ਹਨ।
ਪਿਛਲੀ ਖ਼ਬਰ ਪਲਸ ਪੋਲੀਓ ਮੁਹਿੰਮ ਤਹਿਤ ਜ਼ਿਲ੍ਹੇ ’ਚ 99 ਫ਼ੀਸਦੀ ਟੀਚਾ ਕੀਤਾ ਹਾਸਿਲ-ਡਾ. ਗਰਗ ਅਗਲੀ ਖ਼ਬਰ ਜਿੰਪਾ ਨੇ ਸਕੀਮ ਨੰਬਰ-2 ’ਚ 36.20 ਲੱਖ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਨੀਂਹ ਪੱਥਰ ਰੱਖਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।