ਸਾਬਕਾ ਸਰਪੰਚ ਕਮਲਜੀਤ ਬਿੱਟੂ ਨੂੰ ਸਦਮਾ, ਮਾਤਾ ਦਾ ਦਿਹਾਂਤ
ਬੀਣੇਵਾਲ, 17 ਨਵੰਬਰ (ਬੈਜ ਚੌਧਰੀ)-ਪਿੰਡ ਪਿੱਪਲੀਵਾਲ (ਬੀਣੇਵਾਲ) ਦੇ ਸਾਬਕਾ ਸਰਪੰਚ ਕਮਲਜੀਤ ਬਿੱਟੂ, ਅਸ਼ੋਕ ਕੁਮਾਰ, ਰਜਿੰਦਰ ਕੁਮਾਰ ਦੀ ਮਾਤਾ ਲਕਸ਼ਮੀ ਦੇਵੀ (75) ਪਤਨੀ ਮਾ: ਦਿਲਬਾਗ ਰਾਏ ਆਪਣੇ ਸੁਆਸਾਂ ਦੀ ਪੂੰਜੀ ਸਮੇਟਦੇ ਹੋਏ ਗੁਰੂ ਚਰਨਾਂ ’ਚ ਜਾ ਬਿਰਾਜੇ ਹਨ। ਉਨ੍ਹਾਂ ਦਾ ਅੰਤਿਮ ਸਸਕਾਰ ਪਿੰਡ ਪਿੱਪਲੀਵਾਲ ਦੇ ਸ਼ਮਸ਼ਾਨਘਾਟ ‘ਚ ਕਰ ਦਿੱਤਾ ਗਿਆ।
ਮਾਤਾ ਲਕਸ਼ਮੀ ਦੇਵੀ
18-11-2026