18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਨਵ-ਨਿਯੁਕਤ ਸਰਕਲ ਪ੍ਰਧਾਨ ਪਰਦੀਪ ਸਿੰਘ ਦੀਪਾ ਦਾ ਕੀਤਾ ਸਨਮਾਨ

ਬੁੱਲੋਵਾਲ,17 ਨਵੰਬਰ (ਲੁਗਾਣਾ)-ਸ਼੍ਰੋਮਣੀ ਅਕਾਲੀ ਦਲ (ਬ) ਯੂਥ ਵਿੰਗ ਸਰਕਲ ਬੁੱਲ੍ਹੋਵਾਲ ਦਾ ਨਵ ਨਿਯੁਕਤ ਪ੍ਰਧਾਨ ਪਰਦੀਪ ਸਿੰਘ ਦੀਪਾ ਦਾ ਸਨਮਾਨ ਪ੍ਰਧਾਨ ਅਰਮਿੰਦਰ ਸਿੰਘ ਹੁਸੈਨਪੁਰ ਅਤੇ ਸੰਦੀਪ ਸਿੰਘ ਸੀਕਰੀ ਹਲਕਾ ਇੰਚਾਰਜ ਸ਼ਾਮਚੁਰਾਸੀ ਦੀ ਅਗਵਾਈ ਵਿਚ ਕਰਵਾਇਆ ਗਿਆ। ਇਸ ਮੌਕੇ ਪ੍ਰਧਾਨ ਦੀਪਾ ਦਾ ਸਨਮਾਨ ਕਰਨ ਵਾਲਿਆਂ ਵਿਚ ਅਮਰੀਕ ਸਿੰਘ ਭਾਗੋਵਾਲ ਮੈਂਬਰ ਪੀ.

ਅਜੀਤ ਡੈਸਕ 18-11-2026
ਬੁੱਲੋਵਾਲ,17 ਨਵੰਬਰ (ਲੁਗਾਣਾ)-ਸ਼੍ਰੋਮਣੀ ਅਕਾਲੀ ਦਲ (ਬ) ਯੂਥ ਵਿੰਗ ਸਰਕਲ ਬੁੱਲ੍ਹੋਵਾਲ ਦਾ ਨਵ ਨਿਯੁਕਤ ਪ੍ਰਧਾਨ ਪਰਦੀਪ ਸਿੰਘ ਦੀਪਾ ਦਾ ਸਨਮਾਨ ਪ੍ਰਧਾਨ ਅਰਮਿੰਦਰ ਸਿੰਘ ਹੁਸੈਨਪੁਰ ਅਤੇ ਸੰਦੀਪ ਸਿੰਘ ਸੀਕਰੀ ਹਲਕਾ ਇੰਚਾਰਜ ਸ਼ਾਮਚੁਰਾਸੀ ਦੀ ਅਗਵਾਈ ਵਿਚ ਕਰਵਾਇਆ ਗਿਆ। ਇਸ ਮੌਕੇ ਪ੍ਰਧਾਨ ਦੀਪਾ ਦਾ ਸਨਮਾਨ ਕਰਨ ਵਾਲਿਆਂ ਵਿਚ ਅਮਰੀਕ ਸਿੰਘ ਭਾਗੋਵਾਲ ਮੈਂਬਰ ਪੀ.ਏ.ਸੀ, ਪਰਮਵੀਰ ਸਿੰਘ ਖੱਬਲਾ ਮੀਤ ਪ੍ਰਧਾਨ ਯੂਥ ਅਕਾਲੀ ਦਲ ਪੰਜਾਬ, ਅਮਨਦੀਪ ਸਿੰਘ ਹੁਸੈਨਪੁਰ ਮੁੱਖ ਬੁਲਾਰਾ ਯੂਥ ਅਕਾਲੀ ਦਲ ਪੰਜਾਬ, ਕਰਨ ਧੁੱਗਾ ਜਨਰਲ ਸਕੱਤਰ ਪੰਜਾਬ, ਪ੍ਰਧਾਨ ਜਸ਼ਨ ਗੁਰਾਇਆ, ਹਲਕਾ ਪ੍ਰਧਾਨ ਪ੍ਰਿਤਪਾਲ ਸਿੰਘ ਢੱਡਾ, ਅਮਰੀਕ ਸਿੰਘ, ਵਿਸਾਖਾ ਸਿੰਘ ਗੀਗਨਵਾਲ, ਕਮਲਦੀਪ ਸੈਣੀ, ਦਵਿੰਦਰ ਸਿੰਘ, ਰਵਿੰਦਰ ਸਿੰਘ ਸੰਧੂ, ਹਰਮਨ ਅੰਬਾ ਅਸਲਪੁਰ, ਪਰਮਿੰਦਰ ਸਿੰਘ, ਓਂਕਾਰ ਸਿੰਘ ਅਸਲਪੁਰ, ਸਾਗਰ ਹੁਸ਼ਿਆਰਪੁਰ, ਅੰਮੂ ਪੰਡੋਰੀ ਬਾਵਾਦਾਸ, ਕੋਟੀ ਖੁਣਖੁਣ, ਜੱਸੀ ਮਿਰਜ਼ਾਪੁਰ, ਅਰਸ਼ ਬੁੱਲੋ੍ਹਵਾਲ, ਗੋਪੀ, ਬਿੱਲਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਕੁਲਵੀਰ ਸਿੰਘ ਨੇ ਨਾਇਬ ਤਹਿਸੀਲਦਾਰ ਵਜੋਂ ਅਹੁਦਾ ਸੰਭਾਲਿਆ ਅਗਲੀ ਖ਼ਬਰ ਵਿਧਾਇਕ ਘੁੰਮਣ ਦੇ ਗ੍ਰਹਿ ਵਿਖੇ ਮੁਨੀਸ਼ ਸਿਸੋਦੀਆਂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।