11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਸਟੇਟ ਪੱਧਰੀ ਸਕੂਲ ਖੇਡ ਕਿੱਕ ਬਾਕਸਿੰਗ ਵਿਚ ਜਿੱਤਿਆ ਕਾਂਸੀ ਦਾ ਤਗਮਾ

ਦਸੂਹਾ, 10 ਨਵੰਬਰ (ਭੁੱਲਰ)-70ਵੀਆਂ ਸਟੇਟ ਪੱਧਰੀ 2026-27 ਸਕੂਲ ਖੇਡਾਂ ਖੇਡ ਕੇ ਕਿੱਕ ਬਾਕਸਿੰਗ ’ਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦਸੂਹਾ ਦੀ ਖਿਡਾਰਨ ਸ਼ਿਵਾਨੀ ਨੇ ਤੀਸਰਾ ਸਥਾਨ ਪ੍ਰਾਪਤ ਕਰਦੇ ਹੋਏ ਕਾਂਸੇ ਦਾ ਤਗਮਾ ਪ੍ਰਾਪਤ ਕਰਕੇ ਆਪਣੇ ਸਕੂਲ ਦਾ ਅਤੇ ਆਪਣੇ ਮਾਤਾ-ਪਿਤਾ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਦੇ ਸੰਬੰਧ ’ਚ ਸਕੂਲ ’ਚ ਇਨਾਮ ਵੰਡ ਸਮਾਰੋਹ ਰੱਖਿਆ ਗਿਆ ਜਿਨ੍ਹਾਂ ਬੱਚਿਆਂ ਨੇ ਸਟੇਟ ਪੱਧਰ ’ਤੇ ਭਾਗ ਲਿਆ ਅਤੇ ਮੈਡਲ ਪ੍ਰਾਪਤ ਕੀਤੇ।

ਅਜੀਤ ਡੈਸਕ 11-11-2026
ਦਸੂਹਾ, 10 ਨਵੰਬਰ (ਭੁੱਲਰ)-70ਵੀਆਂ ਸਟੇਟ ਪੱਧਰੀ 2026-27 ਸਕੂਲ ਖੇਡਾਂ ਖੇਡ ਕੇ ਕਿੱਕ ਬਾਕਸਿੰਗ ’ਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦਸੂਹਾ ਦੀ ਖਿਡਾਰਨ ਸ਼ਿਵਾਨੀ ਨੇ ਤੀਸਰਾ ਸਥਾਨ ਪ੍ਰਾਪਤ ਕਰਦੇ ਹੋਏ ਕਾਂਸੇ ਦਾ ਤਗਮਾ ਪ੍ਰਾਪਤ ਕਰਕੇ ਆਪਣੇ ਸਕੂਲ ਦਾ ਅਤੇ ਆਪਣੇ ਮਾਤਾ-ਪਿਤਾ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਦੇ ਸੰਬੰਧ ’ਚ ਸਕੂਲ ’ਚ ਇਨਾਮ ਵੰਡ ਸਮਾਰੋਹ ਰੱਖਿਆ ਗਿਆ ਜਿਨ੍ਹਾਂ ਬੱਚਿਆਂ ਨੇ ਸਟੇਟ ਪੱਧਰ ’ਤੇ ਭਾਗ ਲਿਆ ਅਤੇ ਮੈਡਲ ਪ੍ਰਾਪਤ ਕੀਤੇ। ਪ੍ਰਿੰਸੀਪਲ ਸੰਜੀਵ ਕੁਮਾਰ ਅਤੇ ਸਮੂਹ ਸਟਾਫ਼ ਨੇ ਬੱਚਿਆਂ ਨੂੰ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ’ਤੇ ਪ੍ਰਿੰਸੀਪਲ ਨੇ ਬੱਚਿਆਂ ਨੂੰ ਵਧਾਈ ਦਿੰਦੇ ਹੋਏ ਇਹ ਦੱਸਿਆ ਕਿ ਉਪਲਬਧੀ ਦਾ ਸਿਹਰਾ ਲੈਕਚਰਾਰ ਜਸਪਿੰਦਰ ਸਿੰਘ ਅਤੇ ਡੀ.ਪੀ ਹਰਜਿੰਦਰ ਸਿੰਘ ਨੂੰ ਜਾਂਦਾ ਹੈ, ਜਿਨ੍ਹਾਂ ਦੀ ਮਿਹਨਤ ਦੀ ਬਦੌਲਤ ਬੱਚਿਆਂ ਨੇ ਇਹ ਮੱਲਾਂ ਮਾਰੀਆਂ ਹਨ। ਇਸ ਮੌਕੇ ’ਤੇ ਸਕੂਲ ਦੇ ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਹਾਜ਼ਰ ਸੀ।
ਪਿਛਲੀ ਖ਼ਬਰ ਵਰਿੰਦਰ ਲਗਵਾਲ ਪੰਜਾਬ ਵਪਾਰ ਸੈੱਲ ਅਕਾਲੀ ਦਲ ( ਬ ) ਦੇ ਸੂਬਾ ਉਪ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਭਲਕੇ ਭਾਜਪਾ ਦੀ ਰੈਲੀ ’ ਚ ਹੋਵੇਗਾ ਭਾਰੀ ਇਕੱਠ - ਸ਼ੰਭੂ ਭਾਰਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।