ਭਵਨੌਰ ਵਿਖੇ ਵਾਲੀਬਾਲ ਟੂਰਨਾਮੈਂਟ ਵਿਚ ਜਨਰਲ ਸਕੱਤਰ ਤਿਰਲੋਕ ਸਾਹੀ ਮੁੱਖ ਮਹਿਮਾਨ ਵਜੋਂ ਪਹੁੰਚੇ
ਤਲਵਾੜਾ, 1 ਨਵੰਬਰ (ਮਨੀਸ਼ਾ ਮਹਿਤਾ)-ਬਲਾਕ ਤਲਵਾੜਾ ਦੇ ਪਿੰਡ ਭਵਨੌਰ ਤੇ ਖਮਤਾ ਪੱਤੀ ਵਿਖੇ ਅਭਿਸ਼ੇਕ ਰਾਣਾ ਦੀ ਅਗਵਾਈ ਵਿਚ ਵਾਲੀਬਾਲ ਟੂਰਨਾਮੈਂਟ ਕਰਵਾਇਆ, ਜਿਸ ’ਚ ਮੁੱਖ ਮਹਿਮਾਨ ਵਜੋਂ ਜਨਰਲ ਸਕੱਤਰ ਪੰਜਾਬ ਤਿਰਲੋਕ ਸਿੰਘ ਸਾਹੀ ਪਹੁੰਚੇ। ਉਨ੍ਹਾਂ ਸਭ ਤੋਂ ਪਹਿਲਾਂ ਖਿਡਾਰੀਆਂ ਨਾਲ ਜਾਣ ਪਹਿਚਾਣ ਕੀਤੀ ਅਤੇ ਫਾਈਨਲ ਮੈਚ ਦਾ ਅਨੰਦ ਮਾਣਿਆ।
ਅਜੀਤ ਡੈਸਕ
02-11-2026