ਜਨਰਲ ਸਕੱਤਰ ਸਾਹੀ ਵਲੋਂ ਸਚਿਨ ਪਾਇਲਟ ਨਾਲ ਮੁਲਾਕਾਤ
ਤਲਵਾੜਾ, 21 ਅਕਤੂਬਰ (ਮਹਿਤਾ)- ਪਿਛਲੇ ਦਿਨੀਂ ਇੱਕ ਸਮਾਗਮ ਦੌਰਾਨ ਜਨਰਲ ਸਕੱਤਰ ਪੰਜਾਬ ਸੋਨੀਆ ਗਾਂਧੀ ਨਾਲ ਇੰਡੀਆ ਐਸੋਸੀਏਸ਼ਨ ਸ. ਤਿਰਲੋਕ ਸਿੰਘ ਸਾਹੀ ਸੇਵਾ ਮੁਕਤ ਇੰਸਪੈਕਟਰ ਸੀ.
ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਨੂੰ ਬੁੱਕੇ ਭੇਟ ਕਰਦੇ ਹੋਏ ਜਨਰਲ ਸਕੱਤਰ ਤਰਲੋਕ ਸਿੰਘ ਸਾਹੀ ਸੇਵਾਮੁਕਤ ਸੀ. ਆਈ. ਡੀ. ਇੰਸਪੈਕਟਰ। ਅਜੀਤ ਤਸਵੀਰ
22-10-2026