17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਮਾਂ ਭਗਵਤੀ ਜਾਗਰਣ 19 ਨੂੰ

ਕੋਟਫ਼ਤੂਹੀ, 16 ਅਕਤੂਬਰ (ਅਟਵਾਲ)-ਪਿੰਡ ਬਿੰਜੋਂ ਦੇ ਮਾਂ ਭਗਵਤੀ ਸੀਤਲਾ ਮੰਦਰ ‘ਚ ਪ੍ਰਬੰਧਕ ਕਮੇਟੀ ਵਲੋਂ ਸਮੂਹ ਨਗਰ ਨਿਵਾਸੀਆਂ, ਐਨ. ਆਰ.

ਅਜੀਤ ਡੈਸਕ 17-10-2026
ਕੋਟਫ਼ਤੂਹੀ, 16 ਅਕਤੂਬਰ (ਅਟਵਾਲ)-ਪਿੰਡ ਬਿੰਜੋਂ ਦੇ ਮਾਂ ਭਗਵਤੀ ਸੀਤਲਾ ਮੰਦਰ ‘ਚ ਪ੍ਰਬੰਧਕ ਕਮੇਟੀ ਵਲੋਂ ਸਮੂਹ ਨਗਰ ਨਿਵਾਸੀਆਂ, ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ 16ਵਾਂ ਮਾਂ ਭਗਵਤੀ ਜਾਗਰਣ 19 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਦਿੰਦਿਆਂ ਪ੍ਰਧਾਨ ਤਰਸੇਮ ਸਿੰਘ, ਸੁਖਦੇਵ ਬੱਸੀ, ਮੰਗਲ ਸਿੰਘ ਬਿੱਟਾ, ਕੁਲਵਿੰਦਰ ਸਿੰਘ, ਬਲਵੀਰ ਸਿੰਘ, ਹਰਵਿੰਦਰ ਸਿੰਘ, ਮਾਸਟਰ ਸੁਖਵਿੰਦਰ ਸਿੰਘ, ਨਮਨ ਬੱਸੀ, ਕੈਪਟਨ ਧਰਮਪਾਲ ਸਿੰਘ, ਪ੍ਰਦੀਪ ਲਾਲੀ,ਪਰਮਜੀਤ ਫ਼ੌਜੀ, ਪ੍ਰੇਮ ਕੁਮਾਰ, ਚਰਨਜੀਤ ਸਿੰਘ, ਰਾਜੂ, ਵਰੁਨ, ਜਸਪਾਲ ਫ਼ੌਜੀ, ਜੱਸੀ, ਕਰਮਵੀਰ ਆਦਿ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 18 ਅਕਤੂਬਰ ਨੂੰ ਸਵੇਰੇ 8 ਵਜੇ ਹਵਨ ਹੋਣਗੇ, 19 ਅਕਤੂਬਰ ਨੂੰ ਕੰਜਕਾਂ ਪੂਜਨ ਤੇ ਰਾਤ ਨੂੰ ਜਾਗਰਣ ਹੋਵੇਗਾ, ਜਿਸ ਵਿਚ ਪ੍ਰਗਟ ਸਿੰਘ ਪ੍ਰੇਮੀ, ਮੁਕੇਸ਼ ਅਨਾਇਤ, ਸਰਬਜੀਤ ਸਰਬ ਆਦਿ ਮਹਾਂ ਮਾਈ ਦਾ ਗੁਣਗਾਨ ਕਰਨਗੇ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਕੀਤੀਆਂ ਵੱਖ-ਵੱਖ ਨਿਯੁਕਤੀਆਂ ਦਾ ਸਵਾਗਤ ਅਗਲੀ ਖ਼ਬਰ ਮਾਸਟਰ ਤਰਸੇਮ ਲਾਲ ਨਮਿਤ ਪਾਠ ਦੇ ਭੋਗ ਪਾਏ ਗਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।